ਚਿਤ੍ਰਿਣੀ
ਕਾਵ੍ਯ ਅਨੁਸਾਰ ਇਸਤ੍ਰੀ ਦੀ ਇੱਕ ਜਾਤਿ. "ਨ੍ਰਿਤ੍ਯ ਗੀਤ ਕਵਿਤਾ ਰੁਚੈ ਅਚਲਚਿੱਤ ਚਲਦ੍ਰਿਸ੍ਟਿ, ਬਿਹਰਤ ਰਤਿ ਅਤਿ ਸੁਰਤ ਜਲ ਮੁਖ ਸੁਗੰਧ ਕੀ ਸ੍ਰਿਸ੍ਟਿ, ਵਿਰਲ ਲੋਮ ਤਨੁ ਮਦਨਗ੍ਰਿਹ ਭਾਵਤ ਸਕਲ ਸੁਵਾਸ, ਮਿਤ੍ਰਚਿੱਤ ਪ੍ਰਿਯ ਚਿਤ੍ਰਿਣੀ ਜਾਨਹੁ ਕੇਸ਼ਵਦਾਸ. (ਰਸਿਕਪ੍ਰਿਯਾ)
ਮਹਾਨ ਕੋਸ਼ — ਭਾਗ ੨, ਪੰਨਾ ੫੬੫