ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਗਯਸੰਗ੍ਯਾ- ਪੂੰ. ਰਾਧ. ਪੂਯ. ਰੀਮ। ੨. ਸੰ. ਘਰ। ੩. ਆਕਾਸ਼। ੪. ਪ੍ਰਾਣ। ੫. ਧਨ। ੬. ਪੁਤ੍ਰ। ੭. ਮਹਾਭਾਰਤ ਅਨੁਸਾਰ ਅਮੂਰਤਰਯ ਰਾਜਰਿਖੀ ਦਾ ਪੁਤ੍ਰ, ਜ… ਗਯਉਚਲਾਗਿਆ. ਦੂਰ ਹੋਇਆ. "ਗਯਉ ਦੁਖ ਦੂਰਿ." (ਸਵੈਯੇ ਮਃ ੪. ਕੇ) ਗਯਨੀਸੰਗ੍ਯਾ- ਗਜਸੈਨਾ. ਹਾਥੀਆਂ ਦੀ ਫ਼ੌਜ. (ਸਨਾਮਾ) ਗਯਾਸੰ. ਸੰਗ੍ਯਾ- ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚੋਂ ਇੱਕ ਪੁਰੀ, ਜੋ ਬਿਹਾਰ ਦੇਸ਼ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਹੈ. ਇਸ ਥਾ… ਗਯਾਤਿਦੇਖੋ, ਗਯਾਤਿ. ਗਯਾਰਵਦੇਖੋ, ਗ੍ਯਾਰਵ. ਗਯਦ੍ਇੱਕ ਭੱਟ, ਜਿਸ ਦੀ ਰਚਨਾ ਭੱਟਾ ਦੇ ਸਵੈਯਾ ਵਿੱਚ ਹੈ "ਤਜ ਬਿਕਾਰੁ ਮਨ ਗਯੰਦ." (ਸਵੈਯੇ ਮਃ ੪. ਕੇ) ੨. ਇੱਕ ਦੋਹਰੇ ਦਾ ਭੇਦ. ਦੇਖੋ, ਦੋਹਰੇ ਦਾ ਰੂਪ… ਗਯਪਸੰ. ज्ञाप् ਧਾ- ਜਾਣਨਾ. ਸਮਝਣਾ. ਸਿਖਾਉਣਾ. ਸਮਝਾਉਣਾ. ਪ੍ਰਸੰਨ ਕਰਨਾ. ਦੇਖਣਾ. ਤਾੜਨਾ। ੨. ਦੇਖੋ, ਜਪਿਆ. ਗਯਾਤਸੰ. ज्ञात ਵਿ- ਜਾਣਿਆ ਹੋਇਆ. ਮਾਲੂਮ. ਗਯਾਤਯੋਵਨਾਕਾਵਯ ਅਨੁਸਾਰ ਉਹ ਨਾਇਕਾ, ਜਿਸ ਨੂੰ ਆਪਣੇ ਯੋਵਨ ਆਏ ਦਾ ਗਯਾਨ ਹੋਵੇ. ਗਯਾਤਵ੍ਯਵਿ- ਜਾਣਨ ਯੋਗਯ. ਗਯਾਤਾਸੰ. ज्ञातृ ਗਯਾਤਿ੍ਰ. ਵਿ- ਜਾਣਨ ਵਾਲਾ. ਗਯਾਤਿਸੰ. जात्ि ਸੰਗਯਾ- ਬਾਪ ਦਾਦੇ ਦੀ ਕੁਲ ਵਿੱਚ ਹੋਣ ਵਾਲਾ. ਬਿਰਾਦਰੀ ਦਾ ਪੁਰਖ. "ਪਿਤਾ ਪਿਤਾਨੁਜ ਅੌਰ ਜਿ ਗਯਾਤੀ." (ਨਾਪ੍ਰ) "ਏਕ ਗਯਾਤਿ ਕੋ ਰਹਾ ਨ… ਗਯਾਤੀਦੇਖੋ, ਗਯਾਤਿ. ਗ੍ਯਾਸਅ. ਗਿਯਾਸ. ਸੰਗ੍ਯਾ- ਸਹਾਇਤਾ. ਇਮਦਾਦ। ੨. ਸਹਾਇਤਾ ਲਈ ਪੁਕਾਰ। ੩. ਇਨਸਾਫ ਲਈ ਫਰਿਆਦ. ਗ੍ਯਾਨਵਾਪੀਕਾਸ਼ੀ ਵਿੱਚ ਇੱਕ ਖੂਹ, ਜੋ ਸਕੰਦ ਪੁਰਾਣ ਅਨੁਸਾਰ ਸ਼ਿਵ ਨੇ ਆਪਣੇ ਤਿ੍ਰਸ਼ੂਲ ਨਾਲ ਖੋਦਿਆ ਹੈ ਅਤੇ ਜਿਸ ਵਿੱਚੋਂ ਗਯਾਨ ਹੀ ਜਲਰੂਪ ਹੋਕੇ ਵਹਿਆ ਹੈ. ਕ… ਗ੍ਯਾਨਬੱਧਵਿ- ਗਯਾਨ ਦੇ ਅਭਿਮਾਨ ਵਿੱਚ ਬੰਨਿੀਆ ਹੋਇਆ, ਅਤੇ ਵਾਸਤਵ ਗਯਾਨ ਤੋਂ ਰਹਿਤ. "ਇਕ ਨਰ ਗਯਾਨਬੱਧ ਜੇ ਹੋਂਇ। ਤਿਨ ਕੀ ਸ਼੍ਰੇਯ ਕਰੇ ਨਹਿ ਕੋਇ." (ਗੁਪ੍ਰ… ਗ੍ਯਾਨਮਯਵਿ- ਗਯਾਨ ਦੀ ਹੈ ਪ੍ਰਧਾਨਤਾ ਜਿਸ ਵਿੱਚ. ਵਡੇ ਗਯਾਨ ਵਾਲਾ। ੨. ਪਾਰਬ੍ਰਹਮ. ਕਰਤਾਰ. ਗ੍ਯਾਨਰਤਨਾਵਲੀਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾਰੂਪ ਗੁਰੂ ਨਾਨਕ ਦੇਵ ਦੀ ਜਨਮਸਾਖੀ, ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ. ਗ੍ਯਾਨਵਾਨਵਿ- ਗਯਾਨ ਵਾਲਾ. ਗਯਾਨੀ. ਗ੍ਯਾਨਵੰਤਵਿ- ਗਯਾਨਵਾਨ. ਗਯਾਨੀ. ਗ੍ਯਾਪਕਸੰ. ज्ञापक ਵਿ- ਜਤਲਾਨੇ ਵਾਲਾ. ਸਮਝਾਉਣ ਵਾਲਾ. ਦੇਖੋ, ਗਯਪ ਧਾ. ਗ੍ਯਾਪਨਸੰ. ज्ञापन ਸੰਗਯਾ- ਜਤਲਾਨਾ. ਸਮਝਾਉਣਾ। ੨. ਪ੍ਰਗਟ ਕਰਨਾ. ਗ੍ਯਾਰਸਸੰਗਯਾ- ਗਯਾਰੀਵੀਂ ਤਿਥਿ, ਏਕਾਦਸ਼ੀ. ਗਯਾਰਹ. ਦੇਖੋ, ਗਿਆਰਹ. ਗ੍ਯਾਰਕੀਦੇਖੋ, ਗਿਆੜਕੀ. ਗ੍ਯੇਯਦੇਖੋ, ਗੇਯ ੨.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.