ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਗਤਿਦੇਖੋ, ਗਮ੍‌ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮ… ਗਤਵਿ- ਜਾਣਿਆ ਹੋਇਆ। ੨. ਲਾਭ ਕੀਤਾ ਹੋਇਆ. ਪ੍ਰਾਪਤ. ਜਿਵੇਂ- ਹਸ੍ਤਗਤ। ੩. ਸਮਾਪਤ ਹੋਇਆ. ਮਿਟਿਆ. "ਗਰਬਗਤੰ ਸੁਖ ਆਤਮ ਧਿਆਨ." (ਗਉ ਅਃ ਮਃ ੧) "ਦੂਖ … ਗਤੁਨਸ੍ਟ. ਦੇਖੋ, ਗਤ. "ਅਪਿਓ ਪੀਓ ਗਤੁ ਥੀਓ ਭਰਮਾ." (ਜੈਤ ਮਃ ੫) ੨. ਸੰ गातु ਗਾਤੁ. ਸੰਗ੍ਯਾ- ਮਾਰਗ. ਰਸਤਾ. ਰਾਹ. "ਜਰਾ ਮਰਣ ਗਤੁ ਗਰਬ ਨਿਵਾਰੇ."… ਗਤੀਦੇਖੋ, ਗਤਿ. "ਲਾਲਨ ਰਾਵਿਆ ਕਵਨੁ ਗਤੀ ਰੀ?" (ਸੂਹੀ ਮਃ ੫) ਕਿਸ ਰੀਤਿ (ਢੰਗ) ਰਾਵਿਆ? ਗਤਿ ਅਪਗਤਿਸੰਗਯਾ- ਉੱਤਮ ਅਤੇ ਮੰਦ ਗਤਿ. ਉੱਪਰ ਅਤੇ ਹੇਠ ਜਾਣ ਦੀ ਹਿਯਾ. ਊਚਨੀਚ ਗਤਿ. ਚੜੀਾਉ ਉਤਰਾਉ. "ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ." (ਆਸਾ ਛੰਤ ਮਃ ੩… ਗਤਿ ਅਪਗਤਿਸੰਗ੍ਯਾ- ਉੱਤਮ ਅਤੇ ਮੰਦ ਗਤਿ. ਉੱਪਰ ਅਤੇ ਹੇਠ ਜਾਣ ਦੀ ਕ੍ਰਿਯਾ. ਊਚਨੀਚ ਗਤਿ. ਚੜਾਉ ਉਤਰਾਉ. "ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ.” (ਆਸਾ ਛੰਤ ਮਃ… ਗਤਿ ਅਵਗਤਿਸੰਗ੍ਯਾ- ਉੱਤਮ ਅਤੇ ਮੰਦ ਗਤਿ. ਉੱਪਰ ਅਤੇ ਹੇਠ ਜਾਣ ਦੀ ਕ੍ਰਿਯਾ. ਊਚਨੀਚ ਗਤਿ. ਚੜ੍ਹਾਉ ਉਤਰਾਉ. "ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ." (ਆਸਾ ਛੰਤ … ਗਤਿ ਅਵਿਗਤਿਸੰਗ੍ਯਾ- ਉੱਤਮ ਅਤੇ ਮੰਦ ਗਤਿ. ਉੱਪਰ ਅਤੇ ਹੇਠ ਜਾਣ ਦੀ ਕ੍ਰਿਯਾ. ਊਚਨੀਚ ਗਤਿ. ਚੜ੍ਹਾਉ ਉਤਰਾਉ. "ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ." (ਆਸਾ ਛੰਤ … ਗਤਿਕੈਕ੍ਰਿ. ਵਿ- ਪ੍ਰਾਪ੍ਤ ਕਰਕੇ. ਹਾਸਿਲ ਕਰਕੇ. ਗਤਿਚਿਤ੍ਰਦੇਖੋ, ਚਿਤ੍ਰਅਲੰਕਾਰ ਦਾ ਅੰਗ (ਸ) ਗਤਿਪਤਿਸੰਗ੍ਯਾ- ਮੋਕ੍ਸ਼ (ਮੁਕਤਿ) ਦਾ ਸ੍ਵਾਮੀ, ਕਰਤਾਰ। ੨. ਮੁਕਤਿ ਅਤੇ ਪ੍ਰਤਿਸ੍ਠਾ। ੩. ਭਾਵ- ਮੋਖ ਅਤੇ ਭੋਗ. ਗਤਿਬਿਵਾਨਦੇਖੋ, ਬਿਵਾਨਗਤਿ. ਗਤਿਮਿਤਿਸੰਗ੍ਯਾ- ਗ੍ਯਾਨ ਦੀ ਅਵਧਿ. ਆਤਮਵਿਦ੍ਯਾ ਦੀ ਹੱਦ। ੩. ਗ੍ਯਾਨ ਅਤੇ ਮਰਯਾਦਾ. "ਗਤਿਮਿਤਿ ਸਬਦੇ ਪਾਏ." (ਵਾਰ ਬਿਹਾ ਮਃ ੩) ੩. ਲੀਲਾ ਦਾ ਅੰਤ. "ਤੁਮਰੀ… ਗਤਿ ਮੁਕਤਿਸੰਗ੍ਯਾ- ਮੁਕਤਿ ਪਾਉਣ ਦੀ ਰੀਤਿ. "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ੨. ਮੁਕਤਿ ਦੀ ਪ੍ਰਾਪਤੀ. "ਗਤਿ ਮੁਕਤਿ ਕਦੇ ਨ ਹੋਵਈ." (ਮਲਾ ਮਃ ੩) ਗਤਿਵਿਦ੍ਯਾਚਾਲ (ਰਫਤਾਰ) ਜਾਣਨ ਦਾ ਇਲਮ. ਇਸ ਵਿਦਯਾ ਤੋਂ ਰੌਸ਼ਨੀ, ਆਵਾਜ਼, ਪੌਣ ਦੀ ਲਹਿਰ, ਸਮੁੰਦਰ ਦੇ ਤਰੰਗ, ਦਿਲ ਦੀ ਹਰਕਤ, ਪੈਦਲ ਰਸਾਲੇ ਆਦਿਕ ਫੌਜਾ ਦੀ ਰ… ਗਤੇਚਲੇ ਗਏ. "ਮੁਖ ਭਾਖ ਗਤੇ ਨ ਪਿਖੈਂ ਦੁਖ ਦੀਨਾ." (ਨਾਪ੍ਰ) ੨. ਬੀਤੇ. ਗੁਜਰੇ. ਗਤ ਅਵਗਤਦੇਖੋ, ਗਤਿ ਅਵਗਤਿ. ਗਤਕਾਸੰਗ੍ਯਾ- ਗਦਾਯੁੱਧ ਦੀ ਸਿਖ੍ਯਾ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਪੁਰ ਚੰਮ ਦਾ ਖੋਲ ਚੜਿਆ ਹੁੰਦਾ ਹੈ. ਸ… ਗੱਤਲਾਸੰਗ੍ਯਾ- ਮਾਸ ਦਾ ਟੁਕੜਾ. ਬੋਟੀ. "ਸਰੋਣ ਮਾਸ ਗੱਤਲੇ." (ਪੰਪ੍ਰ) ੨. ਟੂਕ. ਖੰਡ. ਗੱਤਾਸੰਗ੍ਯਾ- ਲੱਕੜੀ ਅਥਵਾ ਕ਼ਾਗਜ਼ ਦਾ ਤਖ਼ਤਾ, ਜੋ ਪੋਥੀ ਦੀ ਰਖ੍ਯਾ ਵਾਸਤੇ ਲਗਾਇਆ ਜਾਂਦਾ ਹੈ. ਗਤ੍ਰੀਸੰ. गन्त्र्ाी ਜਿਸ ਦ੍ਵਾਾਰਾ ਜਾਈਏ. ਗੱਡੀ ਆਦਿਕ ਸਵਾਰੀ। ੨. ਵਿ- ਜਾਣ ਵਾਲੀ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.