ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕ੍ਰਿਪਾਨੀਦੇਖੋ, ਕ੍ਰਿਪਾਣੀ. "ਸਦਾ ਰਾਖਲੈ ਮੋ ਕ੍ਰਿਪਾਕੈ ਕ੍ਰਿਪਾਨੀ." (ਛੱਕੇ) ੨. ਛੋਟੀ ਤਲਵਾਰ. "ਪਾਗ ਹੂੰ ਕੋ ਬਾਂਧਬੋ ਕਛੁਕ ਦਿਨ ਪੀਛੇ ਸੀਖ੍ਯੋ, ਪਹਿਲੇ ਹ…
ਕ੍ਰਿਪਾਨਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜ…
ਕ੍ਰਿਪਾਨਿਧਿਕ੍ਰਿਪਾ ਦਾ ਖ਼ਜ਼ਾਨਾ। ੨. ਕ੍ਰਿਪਾ ਦਾ ਸਮੁੰਦਰ. "ਕ੍ਰਿਪਾਨਿਧਾਨ ਦਿਆਲ ਬਖਸੰਦ." (ਸੁਖਮਨੀ) "ਕ੍ਰਿਪਾਨਿਧਿ! ਬਸਹੁ ਰਿਦੈ ਹਰਿ ਨੀਤ." (ਟੋਡੀ ਮਃ ੫)
ਕ੍ਰਿਪਾਨਕ੍ਰਿਤਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਸ, ਨ, ਲ. , , . ਉਦਾਹਰਣ- ਜਹਿਂ ਤੀਰ ਛੁਟਤ। ਰਣਧੀਰ ਜੁਟਤ। ਬਰ ਬੀਰ ਉਠਤ। ਤਨੁਤ੍ਰਾਣ ਤੁਟ ॥ (…
ਕ੍ਰਿਪਾਨਦਦੇਖੋ, ਕਿਰਪਾਨਦ। ੨. ਕ੍ਰਿਪਾਣ ਦੇਣ ਵਾਲਾ.
ਕ੍ਰਿਪਾਨਧਾਰੀਵਿ- ਕ੍ਰਿਪਾਣ ਰੱਖਣ ਵਾਲਾ। ੨. ਸੰਗ੍ਯਾ- ਅਮ੍ਰਿਤੀਆ ਸਿੰਘ. ਖ਼ਾਲਸਾ.
ਕ੍ਰਿਪਾਨਨਿਤਲਵਾਰ ਵਾਲੀ, ਸੈਨਾ (ਸਨਾਮਾ)
ਕ੍ਰਿਪਾਨਪਾਨੀਦੇਖੋ, ਕ੍ਰਿਪਾਣਪਾਣਿ। ੨. ਸੰਗ੍ਯਾ- ਦੁਰਗਾ. ਭਵਾਨੀ. "ਦੀਨੀ ਰਾਜਧਾਨੀ ਵਜ੍ਰਪਾਨੀ ਕੋ ਕ੍ਰਿਪਾਨਪਾਨੀ." (ਨਾਪ੍ਰ)
ਕ੍ਰਿਪਾਨਭੇਟਦੇਖੋ, ਭੇਟ ਕਰਨਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.