ਕ੍ਰਿਪਾਨਕ੍ਰਿਤ
ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਸ, ਨ, ਲ. , , . ਉਦਾਹਰਣ- ਜਹਿਂ ਤੀਰ ਛੁਟਤ। ਰਣਧੀਰ ਜੁਟਤ। ਬਰ ਬੀਰ ਉਠਤ। ਤਨੁਤ੍ਰਾਣ ਤੁਟ ॥ (ਕਲਕੀ) (ਅ) ਦੱਤਾਵਤਾਰ ਵਿੱਚ ਮਧੁਭਾਰ ਦਾ ਹੀ ਨਾਉਂ ਕ੍ਰਿਪਾਨਕ੍ਰਿਤ ਆਇਆ ਹੈ, ਯਥਾ- ਮੁਨਿ ਅਤਿ ਅਪਾਰ। ਗੁਣ ਗਣ ਉਦਾਰ। ਵਿਦ੍ਯਾ ਵਿਚਾਰ। ਨਿਤ ਕਰਤ ਚਾਰ ॥
ਮਹਾਨ ਕੋਸ਼ — ਭਾਗ ੨, ਪੰਨਾ ੨੮੫