ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਾਂਸੀਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗ…
ਕਾਸਸਰਵ- ਕਿਸ. ਕਿਸ ਨੂੰ। ੨. ਸੰਗ੍ਯਾ- ਆਕਾਸ ਦਾ ਸੰਖੇਪ. "ਅਸਟ ਕਾਸ ਖਟ ਧਰਣਿ ਕਿਯ." (ਕਲਕੀ) ਜੰਗ ਵਿੱਚ ਜ਼ਮੀਨ ਦੀ ਤਹਿ ਉਡਕੇ ਆਕਾਸ਼ ਨੂੰ ਚਲੀ ਗਈ, ਜਿ…
ਕਾਸਿਦੇਖੋ, ਕਾਸੀ.
ਕਾਸੁਕਿਸ ਸੇ. ਕਾ ਸੋਂ. ਕੀਹ ਨੂੰ. "ਤਾਂ ਕਹੀਐ ਕਾਸੁ?" (ਪ੍ਰਭਾ ਅਃ ਮਃ ੧) ੨. ਆਕਾਸ਼ ਦਾ ਸੰਖੇਪ. "ਅਰਧ ਉਰਧ ਮੁਖਿ ਲਾਗਉ ਕਾਸੁ." (ਭੈਰ ਅਃ ਕਬੀਰ) ਅਰਧ …
ਕਾਸਉਕਿਸ ਸੇ. "ਇਹੁ ਦੁਖੁ ਕਾਸਉ ਕਹਉ ਰੇ." (ਆਸਾ ਕਬੀਰ)
ਕਾਸਕਾਦੇਖੋ, ਕਾਸਿਕਾ.
ਕਾਸਕਾਰਫਾ. کاشغرਕਾਸ਼ਗਰ. ਤੁਰਕਿਸਤਾਨ ਦੇ ਪੂਰਵ ਵੱਲ ਇੱਕ ਸ਼ਹਿਰ. "ਕਾਸ- ਕਾਰ ਕੋ ਸਾਹਿਕ ਜਨਿਯਤ." (ਚਰਿਤ ੫) ੨. ਕਾਸਗਰ ਦੇ ਰਹਿਣ ਵਾਲਾ. "ਕਬੋਜ ਕਾ…
ਕਾਸਗਾਰੀਫ਼ਾ. [کاشغر] ਕਾਸ਼ਗਰ. ਤੁਰਕਿਸਤਾਨ ਦੇ ਪੂਰਵ ਵੱਲ ਇੱਕ ਸ਼ਹਿਰ. "ਕਾਸ- ਕਾਰ ਕੋ ਸਾਹਿਕ ਜਨਿਯਤ." (ਚਰਿਤ ੫) ੨. ਕਾਸਗਰ ਦੇ ਰਹਿਣ ਵਾਲਾ. "ਕਬੋਜ ਕਾਸਕ…
ਕਾਸਟਸੰ. ਕਾਸ੍ਠ. ਸੰਗ੍ਯਾ- ਕਾਠ. ਲੱਕੜ. "ਸੂਕੇ ਕਾਸਟ ਹਰਿਆ." (ਸੋਦਰੁ) ੨. ਦੇਖੋ, ਕਸ੍ਟ. "ਪ੍ਰੇਤਪਿੰਜਰ ਮਹਿ ਕਾਸਟੁ ਭਇਆ." (ਰਾਮ ਅਃ ਮਃ ੧)
ਕਾਸਟਕੁੰਦਨੀਬੰਦੂਕਿ, ਜਿਸ ਦੇ ਕਾਠ ਦਾ ਕੁੰਦਾ ਹੈ, ਕਾਠ ਦੀ ਪਿੱਠ ਵਾਲੀ. (ਸਨਾਮਾ)
ਕਾਸਟਪ੍ਰਿਸਟਿਬੰਦੂਕ, ਜਿਸ ਦੇ ਕਾਠ ਦਾ ਕੁੰਦਾ ਹੈ, ਕਾਠ ਦੀ ਪਿੱਠ ਵਾਲੀ. (ਸਨਾਮਾ)
ਕਾਸਟਬੇਸਟੰਦੇਖੋ, ਬੇਸਟੰ.
ਕਾਸਟਾਦੇਖੋ, ਕਾਸ੍ਠਾ.
ਕਾਸਟੁਦੇਖੋ, ਕਾਸਟ.
ਕਾਸਟਕਾਰਫਾ. کاشتکارਸੰਗਯਾ- ਕਿਸਾਨ. ਹਿਖਿਕਾਰ. ਰਾਹਕ.
ਕਾਸਟਨਫਾ. کاشتنਹਿ- ਬੀਜਣਾ.
ਕਾਸਟੇਹਿ. ਵਿ- ਕਿਸ ਲਈ. ਕਿਸ ਹੇਤੁ "ਅੈਸੀ ਬੁੱਧਿ ਕਾਸਤੇ ਹੋਈ?" (ਨਾਪ੍ਰ)
ਕਾਸਦਦੇਖੋ, ਕਾਸਿਦ.
ਕਾਸਨੀਫ਼ਾ. [کاسنی] ਸੰਗ੍ਯਾ- ਆਕਾਸ਼ਨੀਲ ਜੇਹੇ ਫੁੱਲ ਵਾਲਾ ਇੱਕ ਪੌਦਾ, ਜਿਸ ਦਾ ਬੀਜ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਸਰਦਤਰ ਹੈ. Cichor…
ਕਾਸਪੀਦੇਖੋ, ਕਾਸਿਪੀ.
ਕਾਸਮਦੇਖੋ, ਕਾਸਿਮ.
ਕਾਸਮਬੇਗਕਾਸਿਮਬੇਗ. ਸ਼ਾਹਜਹਾਂ ਦੇ ਸਿਪਹਸਾਲਾਰ ਲਲਾਬੇਗ ਦਾ ਪੁਤ੍ਰ, ਜੋ ਗੁਰੂਸਰ ਦੇ ਜੰਗ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੈਨਾਨੀ ਭਾਈ ਲੱਖੂ ਦੇ ਬਰ…
ਕਾਸਰਾਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ. "ਦੀਪਕ ਦੀਪਾ ਕਾਸਰਾ ਗੁਰੂਦੁਆਰੇ ਹੁਕਮੀਬੰਦਾ." (ਭਾਗੁ)
ਕਾਸਾਫ਼ਾ. [کاسہ] ਕਾਸਹ. ਸੰਗ੍ਯਾ- ਪਿਆਲਾ. "ਕਰਿ ਕਾਸਾ ਦਰਸਨ ਕੀ ਭੂਖ." (ਤਿਲੰ ਮਃ ੧) "ਹਥੀ ਕਾਸੇ ਲਕੀ ਫੁਮਣ." (ਵਾਰ ਮਾਝ ਮਃ ੧)
ਕਾਸਾਈਦੇਖੋ, ਕਸਾਈ। ੨. ਵਿ- ਕਸਾਈ ਵ੍ਰਿੱਤਿ ਵਾਲਾ. "ਕਲਿਕਾਤੀ ਰਾਜੇ ਕਾਸਾਈ" (ਵਾਰ ਮਾਝ ਮਃ ੧)
ਕਾਸਾਗਰਕਾਸਯਕਾਰ. ਕਾਸੀ ਦੇ ਭਾਡੇ ਬਣਾਉਣ ਵਾਲਾ. ਠਠੇਰਾ. ਕਸੇਰਾ.
ਕਾਸਰਸੰ. ਸੰਗਯਾ- ਟੋਭਾ. ਛੱਪੜ। ੨. ਘੀ ਵਿੱਚ ਆਟਾ ਭੁੰਨਕੇ ਸੁੱਕੀ ਖੰਡ ਮਿਲਾਕੇ ਬਣਾਈ ਪੰਜੀਰੀ੩੫੮ "ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ." (ਆਸਾ ਕ…
ਕਾਸਰੂਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ. "ਦੀਪਕ ਦੀਪਾ ਕਾਸਰਾ ਗੁਰੂਦੁਆਰੇ ਹੁਕਮੀਬੰਦਾ.” (ਭਾਗੁ)
ਕਾਸਿਉਕਿਸ ਸੇ. ਕਿਸ ਨੂੰ.
ਕਾਸਿਕਦੇਖੋ, ਕਾਸੀਕ.
ਕਾਸਿਕਾਸੰ. ਕਾਸ਼ਿਕਾ. ਸੰਗ੍ਯਾ- ਕਾਸ਼ੀ ਪੁਰੀ। ੨. ਪਾਣਿਨੀਯ ਵ੍ਯਾਕਰਣ ਉੱਪਰ ਵਾਮਨ ਅਤੇ ਜਯਾਦਿੱਤ ਦੀ ਵ੍ਯਾਖ੍ਯਾ. ਅਰਥ ਪ੍ਰਕਾਸ਼ ਕਰਨ ਵਾਲੀ ਟੀਕਾ. "ਕਹੂੰ ਪ੍ਰ…
ਕਾਸਿਕਾਰਦੇਖੋ, ਕਾਂਸਾਗਰ। ੨. ਦੇਖੋ, ਕਾਸਗਰ.
ਕਾਸਿਕੀਸਕਾਸ਼ਿਕ- ਈਸ਼. ਕਾਸ਼ਿਕੇਸ਼. ਕਾਸ਼ੀ ਨਿਵਾਸੀਆਂ ਦਾ ਸ੍ਵਾਮੀ ਸ਼ਿਵ ਅਤੇ ਕਾਂਸ਼ੀ ਦਾ ਰਾਜਾ. "ਜਿਣ੍ਯੋ ਕਾਸਿਕੀਸੰ." (ਗ੍ਯਾਨ)
ਕਾਸਿਦਅ਼. [قاصِد] ਕ਼ਾਸਿਦ. ਵਿ- ਕ਼ਸਦ. (ਇਰਾਦਾ) ਕਰਨ ਵਾਲਾ। ੨. ਸੰਗ੍ਯਾ- ਹਲਕਾਰਾ। ੩. ਦੂਤ.
ਕਾਸਿਪੀਸੰ. ਕਾਸ਼੍ਯਪੀ. ਸੰਗ੍ਯਾ- ਪ੍ਰਿਥਿਵੀ. ਕਸ਼੍ਯਪ ਦੀ ਮਲਕੀਅਤ ਹੈ ਜਿਸ ਪੁਰ. "ਜੇ ਕਰੈਂ ਪਤ੍ਰ ਕਾਸਿਪੀ ਸਰਬ." (ਦੱਤਾਵ) ਜੇ ਸਾਰੀ ਜ਼ਮੀਨ ਨੂੰ ਕਾਗਜ ਦੀ ਥ…
ਕਾਸਿਮਅਿ. قسم ਵਿ- ਤਕਿਸੀਮ ਕਰਨ ਵਾਲਾ. ਵੰਡਣ ਵਾਲਾ। ੨. ਸੰਗਯਾ- ਅਨੇਕ ਮੁਸਲਮਾਨਾ ਦਾ ਇਹ ਨਾਉਂ ਹੋਇਆ ਕਰਦਾ ਹੈ. ਦੇਖੋ, ਮੁਸਲਮਾਨਾ ਦਾ ਭਾਰਤ ਵਿੱਚ ਰ…
ਕਾਸਿਮਬੇਗਦੇਖੋ, ਕਾਸਮਬੇਗ.
ਕਾਸ਼ਿਕਦੇਖੋ, ਕਾਸੀਕ.
ਕਾਸ਼ੀਪੁਰਦੇਖੋ ਕਾਸੀ। ੨. ਸੀ. ਪੀ. ਵਿੱਚ ਕਰੋਂਦ ਰਿਆਸਤ ਦਾ ਇੱਕ ਨਗਰ. "ਫਟਕ ਸੀ ਕੈਲਾਸ ਕਮਾਊਂਗਢ ਕਾਸੀਪੁਰ." (ਅਕਾਲ)
ਕਾਸ਼ੀਰਾਮਇੱਕ ਕਵੀ, ਜਿਸ ਦੀ ਰਚਨਾ ਹ੍ਰਿਦਯਰਾਮ ਰਚਿਤ ਨਾਟਕ ਵਿੱਚ ਵੇਖੀ ਜਾਂਦੀ ਹੈ, ਯਥਾ- ਪਰਸ਼ੁਰਾਮੋਵਾਚ ਅਤ੍ਰ ਛਡਵਾਇ ਦੋਊ ਕਰ ਜੁਰਵਾਇ, ਦਸੋ- ਨਖ ਮੁਖ ਦ੍ਯਾ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.