ਕਾਸ਼ੀਰਾਮ

ਇੱਕ ਕਵੀ, ਜਿਸ ਦੀ ਰਚਨਾ ਹ੍ਰਿਦਯਰਾਮ ਰਚਿਤ ਨਾਟਕ ਵਿੱਚ ਵੇਖੀ ਜਾਂਦੀ ਹੈ, ਯਥਾ- ਪਰਸ਼ੁਰਾਮੋਵਾਚ ਅਤ੍ਰ ਛਡਵਾਇ ਦੋਊ ਕਰ ਜੁਰਵਾਇ, ਦਸੋ- ਨਖ ਮੁਖ ਦ੍ਯਾਇ ਅਪਨੋਕੈ ਛਿਟਕਾਯੋ ਹੈ, ਮੀਚਨ ਡਰਾਇ ਬਾਰ ਬਾਰ ਸਤਰਾਇ, ਆਜ ਹਨਐਗਯੋ ਸਿਪਾਹੀ ਮੋਸੋ ਤਾਂਹੀ ਕੋ ਤੂੰ ਜਾਯੋ ਹੈ, ਕਹੈ ਕਾਸ਼ੀਰਾਮ ਤਬ ਰਾਮ ਸੋਂ ਪਰਸ਼ੁਰਾਮ ਸਿੱਖ ਬਾਮਦੇਵ ਜੂ ਕੇ ਨੀਕੇ ਕੈ ਸਨਾਯੋ ਹੈ, ਜਾਂਕੀ ਸੋਹੈਂ ਖਾਤ ਛਤ੍ਰਧਾਰੀ ਕਹਿ ਕਹਿ ਜਾਤ ਤਾਂਹੀ ਪੈ ਮੈ ਦਸਨ ਤਿਨੂਕਾ ਪਕਰਾਯੋ ਹੈ. ਰਾਮਚੰਦ੍ਰੋਵਾਚ ਫਾਰਤੋ ਕਪੋਲ ਬੋਲ ਬੋਲਤਹੀ ਬਾਮ੍ਹਨ ਕੇ ਡਾਰਤੋ ਉਖਾਰ ਦਾੜ੍ਹ ਜਮੀ ਜੋ ਬਦਨ ਮੈਂ, ਜੀਤ ਬੀਰਖੇਤ ਪਠੈਦੇਤ ਜਮਲੋਕ ਤੋਹਿ ਲੇਤੋ ਸਭ ਛਤ੍ਰਿਨ ਕੋ ਬੈਰ ਏਕ ਛਿਨ ਮੈਂ, ਕਹਾਂ ਕਰੋਂ ਹਤ੍ਯਾ ਪ੍ਰਾਨ ਅਬ ਜੋ ਤਿਹਾਰੇ ਹਤ ਸੁਭਟ ਕਹਾਇ ਰਨ ਠਾਢੇ ਹੋਤ ਰਨ ਮੈਂ, ਯਹੈ ਜਾਨ ਨਾਤੋ ਹੋ ਬਚ੍ਯੋ ਹੈਂ ਏਕ ਬਾਮ੍ਹਨ ਕੇ ਕਾਸ਼ੀਰਾਮ ਸਮਝ ਸਮਝ ਕਰ ਮਨ ਮੈਂ. ਦੇਖੋ, ਹਨੁਮਾਨ ਨਾਟਕ ਦਾ ਫੁਟਨੋਟ.

ਮਹਾਨ ਕੋਸ਼ — ਭਾਗ ੨, ਪੰਨਾ ੧੭੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.