ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਪਰਸਿੰਧੀ. ਕਪੁਰ. ਸੰਗ੍ਯਾ- ਦਰਿਆ ਦਾ ਉੱਚਾ ਢਾਹਾ. "ਬੇੜਾ ਕਪਰ ਵਾਤ." (ਸ. ਫਰੀਦ) ਹਵਾ ਦੇ ਜ਼ੋਰ ਨਾਲ ਬੇੜਾ ਪੱਤਣ ਨੂੰ ਛੱਡਕੇ ਉੱਚੇ ਢਾਹੇ ਨੂੰ ਜਾ ਰਿ…
ਕਪਰਦਕਸੰ. ਕਪਰ੍ਦ- ਕਪਰ੍ਦਕ. ਕ (ਜਲ) ਨਾਲ ਜੋ ਚੰਗੀ ਤਰਾਂ ਸ਼ੁੱਧ ਹੋਵੇ. ਸ਼ਿਵ ਦੀ ਜਟਾ, ਜਿਨ੍ਹਾਂ ਵਿੱਚੋਂ ਗੰਗਾ ਦਾ ਪ੍ਰਵਾਹ ਨਿਕਲਦਾ ਹੈ। ੨. ਜਟਾ ਦਾ ਜ…
ਕਪਰਦਨਦੇਖੋ, ਕਪਰਦਿਨ.
ਕਪਰਦਿਕਾਸੰ. ਕਪਿਰ੍ਦਕਾ. ਸੰਗ੍ਯਾ- ਕੌਡੀ. ਵਰਾਟਿਕਾ. ਦੇਖੋ, ਕਪਰਦਕ.
ਕਪਰਦਿਨਸੰ. कपर्दिन् ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਦਿੰਨੀ. ਸਿਰ ਪੁਰ ਜੂੜੇ ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾਸੁਰ ਮਰਦਨਿ ਰੰਮਕ…
ਕਪਰਦਿਨੀਕਪਰਦਿਨੀ, ਕਪਰਦੀ; ਸੰ. ਅਧਵਿੰਤ ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਦਿੰਨੀ. ਸਿਰ ਪੁਰ ਜੂੜੇ
ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾ…
ਕਪਰਦੀਸੰ. कपर्दिन् ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਿਰ੍ਦਨੀ. ਸਿਰ ਪੁਰ ਜੂੜੇ ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾਸੁਰ ਮਰਦਨਿ ਰੰ…
ਕਪਰਵਾਤਦੇਖੋ, ਕਪਰ.
ਕਪ੍ਰਦਨਦੇਖੋ, ਕਪਰਦਿਨ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.