ਕਪਰਦਿਨੀ
ਕਪਰਦਿਨੀ, ਕਪਰਦੀ; ਸੰ. ਅਧਵਿੰਤ ਵਿ- ਜਟਾਜੂਟ ਵਾਲਾ. ਦੇਖੋ, ਕਪਰਦ। ੨. ਕਪਦਿੰਨੀ. ਸਿਰ ਪੁਰ ਜੂੜੇ
ਵਾਲੀ. ਜੂੜਾ ਰੱਖਣ ਵਾਲੀ. "ਜੈ ਜੈ ਹੋਸੀ ਮਹਿਖਾਸੁਰ ਮਰਦਨਿ ਰੰਮਕਪਰਦਿਨਿ ਛਤ੍ਰਛਿਤੇ.” (ਅਕਾਲ)-
ਮਹਾਨ ਕੋਸ਼ — ਭਾਗ ੨, ਪੰਨਾ ੧੨੧
ਮਹਾਨ ਕੋਸ਼ — ਭਾਗ ੨, ਪੰਨਾ ੧੨੧
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.