ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਈਸਸੰ. ਈਸ਼. ਸੰਗ੍ਯਾ- ਸ੍ਵਾਮੀ. ਮਾਲਿਕ। ੨. ਕਰਤਾਰ. ਜਗਤਨਾਥ. "ਤਉ ਗੁਣ ਈਸ ਬਰਨ ਨਹੀ ਸਾਕਉ." (ਨਟ ਅਃ ਮਃ ੪) ੩. ਰਾਜਾ। ੪. ਰੁਦ੍ਰ. ਸ਼ਿਵ। ੫. ਵਿਸਨ…
ਈਸੁਦੇਖੋ, ਈਸਰ। ੨. ਅੈਸ਼੍ਵਰਯ ਵਾਲਾ. ਧਨੀ। ੩. ਰਾਜਾ. "ਰੰਕ ਨਹੀ ਈਸੁਰੁ." (ਬਿਲਾ ਰਵਿਦਾਸ)
ਈਸਟ ਇੰਡੀਆ ਕੰਪਨੀEast India Company. ਇਸ ਨਾਉਂ ਦੀਆਂ ਕਈ ਕੰਪਨੀਆਂ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਹੋਈਆਂ ਹਨ, ਜਿਨ੍ਹਾਂ ਵਿੱਚੋਂ ਫ੍ਰਾਂਸ ਅਤੇ ਇੰਗਲੈਂਡ ਦੀਆਂ ਬ…
ਈਸਬਜਈਇੱਕ ਪਠਾਣ ਜਾਤਿ. "ਈਸਬਜਈ ਬਢੋ ਦਲ ਏਕ." (ਗੁਪ੍ਰਸੂ) ਈਸਾਜ਼ਈ ਇਸ ਤੋਂ ਵੱਖਰੀ ਕੌਮ ਹੈ.
ਈਸਬਗੋਲਫ਼ਾ. [اسپغول] ਅਸ ਪਗ਼ੂਲ. ਸੰਗ੍ਯਾ- ਇੱਕ ਦਵਾਈ, ਜਿਸ ਦੇ ਪੱਤੇ ਘੋੜੇ ਦੇ ਕੰਨ ਦੀ ਸ਼ਕਲ ਦੇ ਹੁੰਦੇ ਹਨ. ਇਸ ਦੀ ਤਾਸੀਰ ਸਰਦ ਤਰ ਹੈ. ਹਕੀਮ ਇਸ ਨੂੰ ਅ…
ਈਸਰੁਸੰ. ਈਸ਼੍ਵਰ. ਸੰਗ੍ਯਾ- ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। ੨. ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ." (ਵਾਰ ਗੂਜ ੧. ਮਃ ੩) ੩. ਇੱਕ …
ਈਸਰ ਸਿੰਘਦੇਖੋ, ਅਗਮਪੁਰ। ੨. ਬਾਂਗਰ ਦੇ ਸੀਹੇਂ ਪਿੰਡ ਦਾ ਵਸਨੀਕ ਇੱਕ ਪੰਥਰਤਨ, ਜੋ ਨਿਸ਼ਾਨ ਵਾਲੀ ਮਿਸਲ ਨਾਲ ਸੰਬੰਧ ਰਖਦਾ ਸੀ. ਇਸ ਨੇ ਪੰਥ ਦੀ ਵਡੀ ਸੇਵਾ ਕੀ…
ਈਸਾ عیسی`Jesus. ਇਹ ਫਿਲਸਤੀਨ ਦੇ ਵਸਨੀਕ ਯੂਸਫ ਨਾਮੇ ਤਰਖਾਣ ਦਾ ਪੁਤ੍ਰ ਸੀ.੧੫੫ ਬਾਈਬਲ ਵਿੱਚ ਲਿਖਿਆ ਹੈ ਕਿ ਮੇਰੀ (Mary) ਨਾਮਕ ਕੁਆਰੀ ਕੰਨਯਾ ਨ…
ਈਸਾਈਫਾ. عیسائیਵਿ- ਇੀਸਾ ਨਾਲ ਸੰਬੰਧਿਤ। ੨. ਸੰਗਯਾ- ਇੀਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian. …
ਈਸਾ ਖਾਂਇੱਕ ਮੰਝ ਜਾਤੀ ਦਾ ਸਰਦਾਰ, ਜੋ ਕੁਝ ਚਿਰ ਦੁਆਬੇ ਦਾ ਹਾਕਮ ਰਿਹਾ. ਇਸ ਨੇ ਲਗਦੀ ਵਾਹ ਸਿੱਖਾ ਨੂੰ ਭਾਰੀ ਤਸੀਹੇ ਦਿੱਤੇ ਅਤੇ ਕਪੂਰ ਸਿੰਘ ਬੈਰਾੜ ਨੂੰ …
ਈਸਾਖੇਲਉਸਮਾਨ ਖੈਲ ਪਠਾਣਾ ਦੀ ਇੱਕ ਸ਼ਾਖ। ਹੋਰ ਕਈ ਪਠਾਣ ਗੋਤ ਦੀ ਸ਼ਾਖਾ ਭੀ ਈਸਾਖੈਲ ਹਨ।
ਈਸਾਨਸੰ. ਈਸ਼ਾਨ. ਸੰਗ੍ਯਾ- ਸ਼ਿਵ. ਰੁਦ੍ਰ। ੨. ਪੂਰਵ ਅਤੇ ਉੱਤਰ ਦੇ ਵਿਚਕਾਰ ਦੀ ਉਪਦਿਸ਼ਾ। ੩. ਸ੍ਵਾਮੀ. ਮਾਲਿਕ.
ਈਸ਼ਿਨੀਦੇਖੋ, ਏਸਨਿ. ੨.
ਈਸੇਈਸ਼੍ਵਰ ਨੂੰ। ੨. ਈਸ਼੍ਵਰ ਤੋਂ. "ਬਲਿ ਬਲਿ ਜਾਈ ਪ੍ਰਭੁ ਅਪਨੈ ਈਸੈ." (ਮਾਰੂ ਸੋਲਹੇ ਮਃ ੫) ੩. ਈਸ਼੍ਵਰ ਦੇ. "ਨਹਿ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ…
ਈਸ੍ਰਦੇਖੋ, ਈਸਰ,
ਈਸ੍ਰਣਿਸੰਗਯਾ- ਈਸ਼੍ਵਰ (ਰਾਜਾ) ਦੀ ਅਨੀਕਨੀ (ਫੌਜ). ਰਾਜਾ ਦੀ ਸੈਨਾ. (ਸਨਾਮਾ)
ਈਸਰਸੰ. ਈਸ਼੍ਵਰ. ਸੰਗ੍ਯਾ- ਐਸ਼੍ਵਰਯ ਵਾਲਾ. ਕਰਤਾਰ. ਜਗਤਨਾਥ। ੨. ਸ਼ਿਵ. "ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ." (ਵਾਰ ਗੂਜ ੧. ਮਃ ੩) ੩. ਇੱਕ …
ਈਸੁਰਦੇਖੋ, ਈਸਰ। ੨. ਐਸ਼ਰਯ ਵਾਲਾ, ਧਨੀ। ੩. ਰਾਜਾ. “ਰੰਕ ਨਹੀ ਈਸੁਰੁ.” (ਬਿਲਾ ਰਵਿਦਾਸ)
ਈਸੁਰੁਦੇਖੋ, ਈਸਰ। ੨. ਐਸ਼੍ਵਰਯ ਵਾਲਾ. ਧਨੀ। ੩. ਰਾਜਾ. "ਰੰਕ ਨਹੀ ਈਸੁਰੁ." (ਬਿਲਾ ਰਵਿਦਾਸ)
ਈਸ੍ਰਣੀਸੰਗ੍ਯਾ- ਈਸ਼ਰ (ਰਾਜਾ) ਦੀ ਅਨੀਕਨੀ (ਫ਼ੌਜ). ਰਾਜਾ ਦੀ ਸੈਨਾ. (ਸਨਾਮਾ)
ਈਸ੍ਰਨੀਸੰਗ੍ਯਾ- ਈਸ਼੍ਵਰ (ਰਾਜਾ) ਦੀ ਅਨੀਕਨੀ (ਫ਼ੌਜ). ਰਾਜਾ ਦੀ ਸੈਨਾ. (ਸਨਾਮਾ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.