ਈਸਾਈ

ਫਾ. ⁧ عیسائی⁩ਵਿ- ਇੀਸਾ ਨਾਲ ਸੰਬੰਧਿਤ। ੨. ਸੰਗਯਾ- ਇੀਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian. ⁧ ⁩ 154 ਈਸਵੀ ਸਨ ਮਿਥਣ ਵੇਲੇ ਗਿਣਤੀ ਵਿੱਚ ਚਾਰ ਸਾਲ ਛੀ ਦਿਨ ਦੀ ਭੁੱਲ ਹੋ ਗਈ. ਸਹੀ ਹਿਸਾਬ ਅਨੁਸਾਰ ਈਸਵੀ ਸਨ ੪. ਬੀ. ਸੀ. ਤੋਂ ਆਰੰਭ ਹੋਣਾ ਚਾਹੀਦਾ ਸੀ, ਪਰ ਗੜ ਬੜ ਤੋਂ ਬਚਣ ਲਈ ਇਸ ਭੁੱਲ ਦਾ ਸੋਧਨ ਨਹੀਂ ਕੀਤਾ ਗਿਆ. ਇਸ ਸਨ ਦੀ ਵਰਤੋਂ ੫੩੨ ਏ. ਡੀ. ਤੋਂ ਆਰੰਭ ਹੋਈ ਹੈ. 155 ਦੇਖ, Swinton’s outlines of the worlds History p. 189. 156 ਇਹ ਨਗਰ ਪੈਲਸਟਾਈਨ ਵਿੱਚ ਜਰੂਸਲਮ ਤੋਂ ਪੰਜ ਮੀਲ ਦੱਖਣ ਹੈ.

ਮਹਾਨ ਕੋਸ਼ — ਭਾਗ ੧, ਪੰਨਾ ੩੪੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.