ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਇਕਸਠਵਿ ਏਕ ਸਸ੍ਟਿ. ਸੱਠ ਉੱਪਰ ਇੱਕ. ੬੧
ਇਕਸਾਰਇੱਕ ਸਮਾਨ. ਦੇਖੋ, ਇਕਸਟ. "ਸਤ੍ਰੁ ਮਿਤ੍ਰ ਦੋਊ ਇਕਸਾਰ." (ਅਕਾਲ)
ਇਕ੍ਸਬਦੀਸੰਗਯਾ- ਇੱਕ ਵੇਰ "ਅਲੱਖ" ਆਦਿਕ ਸ਼ਬਦ ਕਹਿਕੇ ਘਰਾ ਤੋਂ ਭਿਖਯਾ ਮੰਗਣ ਵਾਲਾ ਫਕਿੀਰ. ਇੱਕ ਸ਼ਬਦੀ ਕਿਸੇ ਦੇ ਘਰ ਅੱਗੇ ਅੰਨ ਆਦਿਕ ਪਦਾਰਥ ਲੈਣ ਲਈ ਨਹੀ…
ਇਕ੍ਸਿਰਦੇਖੋ, ਅਕਸੀਰ.
ਇਕ੍ਸੁਖਨੀਵਿ- ਇੱਕ ਗੱਲ ਕਹਿਣ ਵਾਲਾ. ਉਹ ਵਪਾਰੀ. ਜੋ ਵਸਤੁ ਦਾ ਇੱਕ ਮੁੱਲ ਕਰੇ. "ਇਕਸੁਖਨੀ ਭਾ ਤਿਨ ਕੋ ਨਾਮ." (ਗੁਪ੍ਰਸੂ)
ਇਕ੍ਸ਼੍ਵਾਕੁਸੰ. इक्ष्वाकु. ਸੰਗ੍ਯਾ- ਇਕ੍ਸ਼ੁ (ਇੱਖ) ਦੀ ਇੱਛਾ ਕਰਾਉਣ ਵਾਲਾ. ਭਾਵ- ਜਿਸ ਨੂੰ ਖਾਕੇ ਮੂੰਹ ਮਿੱਠਾ ਕਰਨ ਲਈ ਇੱਖ ਚੂਪਣ ਦੀ ਲੋੜ ਪਵੇ. ਕੌੜਾ ਕੱਦ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.