ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅੰਤਿਮਸੰ. अन्तिम. ਵਿ- ਅਖ਼ੀਰੀ. ਅੰਤ ਦਾ.
ਅਤੀਮਅ਼. [یتیم] ਯਤੀਮ. ਵਿ- ਮਹਿੱਟਰ. ਜਿਸ ਦੇ ਮਾਂ ਬਾਪ ਮਰ ਗਏ ਹਨ। ੨. ਭਾਵ ਕੰਗਾਲ. ਤੁੱਛ. "ਜਾਇ ਸੁਤੇ ਜੀਰਾਣ ਮੇ ਥੀਏ ਅਤੀਮਾ ਗਡ." (ਸ. ਫਰੀਦ)
ਅਤਿਮਾਨੁਖਵਿ- ਜੋ ਮਾਨੁਸ ਦੀ ਸ਼ਕਲ ਵਿੱਚ ਮਨੁੱਖ ਦੀ ਸ਼ਕਤਿ ਤੋਂ ਵਧਕੇ ਹੈ. ਆਦਮੀ ਦੀ ਸ਼ਕਲ ਵਿੱਚ ਦੇਵਤਾ। ੨. ਜੋ ਮਨੁੱਖ ਦੀ ਤਾਕਤ ਤੋਂ ਬਾਹਰ ਹੈ। ੩. ਜੋ ਮਨੁੱ…
ਅਤਿਮਾਲ੍ਤਿਇੱਕ ਮਾਤਿ੍ਰਕ ਛੰਦ. ਇਸ ਦਾ ਨਾਉਂ "ਪਾਦਾਕੁਲਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਚੌਕਲ, ਅਰਥਾਤ ਚਾਰ ਡਗਣ. ਅੱਠ ਅੱਠ ਮਾਤ੍ਰਾ ਤੇ ਦੋ ਵਿਸ…
ਅਤਿਮ੍ਰਿਤ੍ਯੁਸੰ. ਸੰਗ੍ਯਾ- ਮੁਕਤਿ. ਮੋਕ੍ਸ਼੍. ਅਜਿਹੀ ਮੋਤ, ਜਿਸ ਤੋਂ ਫੇਰ ਕਦੇ ਮੌਤ ਨਾ ਹੋਵੇ, "ਐਸੇ ਮਰਹੁ ਜਿ ਬਹੁਰ ਨ ਮਰਨਾ." (ਗਉ ਕਬੀਰ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.