ਅਤਿਮਾਲ੍ਤਿ
ਇੱਕ ਮਾਤਿ੍ਰਕ ਛੰਦ. ਇਸ ਦਾ ਨਾਉਂ "ਪਾਦਾਕੁਲਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਚੌਕਲ, ਅਰਥਾਤ ਚਾਰ ਡਗਣ. ਅੱਠ ਅੱਠ ਮਾਤ੍ਰਾ ਤੇ ਦੋ ਵਿਸ਼੍ਰਾਮ, ਅੰਤ ਦੋ ਗੁਰੁ. ਉਦਾਹਰਣ- ਕਹੂੰ ਨ ਪੂਜਾ, ਕਹੂੰ ਨ ਅਚੰਾ। ਕਹੂੰ ਨ ਸ਼੍ਰੁਤਿਧੁਨਿ, ਸਿਮ੍ਰਤਿ ਨ ਚਚੰਾ। ਕਹੂੰ ਨ ਹੋਮੰ, ਕਹੂੰ ਨ ਦਾਨੰ। ਕਹੂੰ ਨ ਸੰਜਮ, ਕਹੂੰ ਸਨਾਨੰ॥ (ਕਲਕੀ) 75 ਇਹ ਸ਼ਬਦ 'ਵਾਹੁ' ਭੀ ਸ਼ੁੱਧ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੧੬੧