ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅੰਦੇਖੋ, ਅਮ। ੨. ਭਾਈ ਸੰਤੋਖ ਸਿੰਘ ਜੀ ਨੇ "ਓ" ਦੀ ਥਾਂ "ਅੰ" ਸ਼ਬਦ. ਵਰਤਿਆ ਹੈ. "ਅੰ ਪਰਮਾਤਮ ਆਤਮਭੂ." (ਨਾਪ੍ਰ) ੩. ਅਨ ਦੀ ਥਾਂ ਭੀ ਅੰ ਸ਼ਬਦ ਆਉਂਦਾ… ਅਪੰਜਾਬੀ ਵਰਣਮਾਲਾ ਦਾ ਦੂਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨. ਸੰ. ਵ੍ਯ- ਨਾਉਂ ਅਤੇ ਵਿਸ਼ੇਸਣਾ ਦੇ ਮੁੱਢ ਲਗਕੇ ਇਹ ਨਿਸੇਧ, ਵਿਰੋਧ… ਅੰਗੁਲੀਦੇਖੋ, ਅੰਗੁਲਿ. ਅ਼ਰਪੰਜਾਬੀ ਵਰਣਮਾਲਾ ਦਾ ਦੂਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨. ਸੰ. ਵਯ- ਨਾਉਂ ਅਤੇ ਵਿਸ਼ੇਸਣਾ ਦੇ ਮੁੱਢ ਲਗਕੇ ਇਹ ਨਿਸੇਧ, ਵਿਰੋਧ ਅ… ਅੱਖਰਦੇਖੋ, ਅਖਰ. ਅੱਖਲਸੰ. ਆਨੰਦ ਦੀ ਧੁਨਿ. ਅੱਖਾਂ ਮੂੰਦਣੀਆਂਕਿਸੇ ਦੇ ਕੁਕਰਮ ਨੂੰ ਵੇਖਕੇ ਅਣਡਿੱਠ ਕਰਨਾ. ੨. ਹੰਕਾਰ ਵਿੱਚ ਅੰਨ੍ਹਾਂ ਹੋਣਾ। ੩. ਮਰਣਾ. ਪ੍ਰਾਣ ਤ੍ਯਾਗਣੇ. ਭੂਖਨ ਬਸਨ ਬਾਸ ਰਤਨ ਅਨੇਕ ਜਾਤਿ ਛੋਡੇ… ਅੱਗਾਸੰਗ੍ਯਾ- ਸਾਮ੍ਹਣਾ ਪਾਸਾ. ਅਗ੍ਰਭਾਗ। ੨. ਪਰਲੋਕ. ਅੱਛਰਾਵਣ ਦਾ ਪੁਤ੍ਰ ਅਕ੍ਸ਼੍‍. ਦੇਖੋ, ਅਕ੍ਸ਼੍‍. "ਪੁਰ ਜਾਰ ਅੱਛ ਕੁਮਾਰ ਛੈ ਬਨ ਟਾਰਕੈ ਫਿਰ ਆਇਯੋ." (ਰਾਮਾਵ) ੨. ਗਰੁੜ ਅਨਲ ਆਦਿ ਪੰਛੀ. "ਕੇਤੇ ਨਭ ਬੀਚ… ਅੱਛ ਕੁਮਾਰਰਾਵਣ ਦਾ ਪੁਤ੍ਰ ਅਕ੍ਸ਼੍‍, ਜਿਸ ਨੂੰ ਹਨੂਮਾਨ ਨੇ ਮਾਰਿਆ. ਦੇਖੋ. ਅਕ੍ਸ਼੍‍ ਅਤੇ ਅੱਛ ੧. ਅੱਛਰਅਕ੍ਸ਼੍‍ਰ. ਦੇਖੋ, ਅਖਰ. "ਅੱਛਰ ਆਦਿ ਅਨੀਲ ਅਨਾਹਤ." (ਸਵੈਯੇ ੩੩) ਅੱਛਰਾਸੰ. अप्सरा- ਅਪਸਰਾ. ਸੰਗ੍ਯਾ- ਦੇਵ ਲੋਕ ਦੀ ਇਸਤ੍ਰੀ. ਹੂਰ. ਪਰੀ. ਦੇਖੋ, ਅਪਸਰਾ। ੨. ਵਿ- ਸੁੰਦਰ ਅੱਖਾਂ ਵਾਲੀ. ਮ੍ਰਿਗਨੈਨੀ. "ਵਿਲੋਕ ਅੱਛਰਾਨ ਕ… ਅੱਛਰਾ ਪੱਛਰਾ ਮੱਛਰਾਦੇਖੋ, ਅਛ੍ਰਾ ੨. ਅਤੇ ਮੱਛਰਾ. ਅੱਛਰੀਵਿ- ਅਕ੍ਸ਼੍‍ਰ (ਅੱਖਰ) ਦਾ। ੨. ਸੰਗ੍ਯਾ- ਅਪਸਰਾ ਪਰੀ। ੩. ਦੇਖੋ, ਅੱਛਰਾ ੨. ਅੱਛਾਸੰ. अच्छ- ਅੱਛ. ਵਿ- ਨਿਰਮਲ ਜਲ। ੨. ਬਿਲੌਰ. ਸਫਟਿਕ। ੩. ਰਿੱਛ. ਭਾਲੂ. ਦੇਖੋ, ਵਛ. ਅੱਛੇਕਅਕ੍ਸ਼ਿ- ਏਕ. ਇੱਕ ਅੱਖ. "ਅਛੇਕ ਕੂਪੰ." (ਪਾਰਸਾਵ) ਇੱਕ ਅੱਖ ਖੂਹ ਤੁੱਲ ਹੈ. ਅੱਜੜਸੰਗ੍ਯਾ- ਅਜਾ (ਬਕਰੀ ਭੇਡਾਂ) ਦਾ ਝੁੰਡ. ਅੱਟਸੰ. अट्ट. ਧਾ- ਅਧਿਕ ਹੋਣਾ. ਦੁੱਖ ਦੇਣਾ. ਅਨਾਦਰ ਕਰਨਾ. ਸੂਖਮ ਹੋਣਾ. ਅੱਟਹਾਸਸੰ. अट्टहास. ਸੰਗ੍ਯਾ- ਖਿੜ ਖਿੜ ਹੱਸਣਾ. ਉੱਚੇ ਸੁਰ ਦੀ ਹਾਸੀ. ਕਹਕਹਾ. ਅੱਟਣਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣ… ਅੱਟਣਾਕ੍ਰਿ- ਭਰਨਾ. ਪੂਰਣ ਕਰਨਾ. "ਗਰਬ ਅਟੀਆ ਤ੍ਰਿਸਨਾ ਜਲਹਿ." (ਸ੍ਰੀ ਮਃ ੩) "ਸਾਰਾ ਦਿਨੁ ਲਾਲਚਿ ਅਟਿਆ." (ਵਾਰ ਗਉ ੧, ਮਃ ੪) ੨. ਦੇਖੋ, ਅਟਨ. ਅੱਟਾਸੰਗ੍ਯਾ- ਅਟੇਰਨ ਪੁਰ ਲਪੇਟਿਆ ਸੂਤ ਦਾ ਗੁੱਛਾ- ੨ ਤਖ਼ਮੀਨਾ. ਅੰਦਾਜ਼ਾ. ਅੱਟੀਸੰਗ੍ਯਾ- ਅੱਟਾ ੧. ਦਾ ਇਸਤ੍ਰੀ ਲਿੰਗ। ੨. ਭਰੀ. ਪੂਰੀ. ਜਿਵੇਂ ਖਾਈ (ਖ਼ੰਦਕ) ਅੱਟੀ ਗਈ। ੩. ਪੋਠੋ. ਮੌਲੀ ਦਾ ਧਾਗਾ. ਅੱਠਦੇਖੋ, ਅਠ. ਅੱਡਵਿ- ਜੁਦਾ. ਵੱਖ. ਅਲਗ। ੨. ਸੰ. अड्ड. ਧਾ- ਜੋੜਨਾ, ਘੇਰਨਾ, ਹੱਲਾ ਕਰਨਾ. ਯਤਨ ਕਰਨਾ. ਅੱਡਣਾਕ੍ਰਿ- ਤਾਣਨਾ. ਫੈਲਾਉਣਾ. ਪਸਾਰਨਾ. ਟੱਡਣਾ. ਚੌੜਾ ਕਰਨਾ. ਅੱਡਾਸੰਗ੍ਯਾ- ਰਹਿਣ ਦੀ ਥਾਂ. ਬੈਠਣ ਦਾ ਠਿਕਾਣਾ। ੨. ਲੋਹੇ ਕਾਠ ਆਦਿ ਦਾ ਢਾਂਚਾ, ਜਿਸ ਉੱਪਰ ਨਾਲਾ ਗੋਟਾ ਕਿਨਾਰੀ ਆਦਿ ਵਸਤੂਆਂ ਬੁਣੀਆਂ ਜਾਂਦੀਆਂ ਹਨ। ੩… ਅੱਡੀਸੰਗ੍ਯਾ- ਏਡੀ. ਖੁਰੀ. ਪੈਰ ਦਾ ਪਿਛਲਾ ਭਾਗ. ਸੰਸਕ੍ਰਿਤ ਵਿੱਚ ਏਡੂਕ ਉਸ ਦੀਵਾਰ (ਕੰਧ) ਨੂੰ ਆਖਦੇ ਹਨ ਜਿਸ ਅੰਦਰ ਹੱਡਾਂ ਦੀ ਚਿਣਾਈ ਹੋਵੇ. ਸੋ ਅੱਡੀ… ਅੱਧਦੇਖੋ ਅਧ। ੨. ਸੰਃ अध्वन- ਅਧ੍ਵਨ. ਸੰਗ੍ਯਾ- ਸਫਰ। ੩. ਮਾਰਗ. ਰਾਹ. "ਸਨੱਧ ਬੱਧ ਅੱਧ ਹਨਐ." (ਕਲਕੀ) ਅੰਡਾਗੇ ਗੋਲੇਜਿਨੀਾ ਗੋਲਿਆ ਨੂੰ ਬਾਰੂਦ ਅਤੇ ਅਗਨਿ ਦੀ ਸਹਾਇਤਾ ਨਹੀਂ. ਸ਼ਹੀਦੀ ਅਤੇ ਅਕਾਸੀ ਗੋਲੇ. "ਅਣਦਾਗੇ ਗੋਲੇ ਛੁਟਣਗੇ." (ਜੰਗਨਾਮਾ) ਅੱਤਾਸੰ. अत्त्. ਸੰਗ੍ਯਾ- ਮਾਤਾ. ਮਾਂ। ੨. ਵਡੀ ਭੈਣ। ੩. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਲੈ ਕਰਦਾ ਹੈ। ੪. ਸੰ. अतृ- ਅਤ੍ਰਿ. ਵਿ- ਖਾਣ ਵਾਲਾ. ਖਾਊ… ਅੱਤਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ. ਅੱਤਾਰਦੇਖੋ, ਅਤਾਰ. ਅੱਧਨਸੰਗ੍ਯਾ- ਅੱਧ ਮਣ. ਵੀਹ ਸੇਰ. ਦੋ ਧੜੀਆਂ. ਅਂਦਿਨਸੰ. ਅਨੁਦਿਨ. ਹਿ. ਵਿ- ਪ੍ਰਤਿਦਿਨ. ਹਰਰੋਜ਼ ਭਾਵ- ਨਿਰੰਤਰ (ਲਗਾਤਾਰ). ਨਿੱਤ. ਸਦਾ. "ਅਨਦਿਨੋ ਮੋਹਿ ਆਹੀ ਪਿਆਸਾ." (ਸੋਹਿਲਾ) "ਅਨਦਿਨੁ ਸਹਸਾ ਕਦੇ… ਅਂਦਿਨੁਸੰ. ਅਨੁਦਿਨ. ਕ੍ਰਿ. ਵਿ- ਪ੍ਰਤਿਦਿਨ. ਹਰਰੋਜ਼ ਭਾਵ- ਨਿਰੰਤਰ (ਲਗਾਤਾਰ). ਨਿੱਤ. ਸਦਾ. “ਅਨਦਿਨੋ ਮੋਹਿ ਆਹੀ ਪਿਆਸਾ.” (ਸੋਹਿਲਾ) “ਅਨਦਿਨੁ ਸਹਸਾ ਕ… ਅੰਨਦੇਖੋ, ਅੱਨ. ਸੰਗ੍ਯਾ- ਅਨਾਜ. ਖਾਣ ਯੋਗ੍ਯ ਪਦਾਰਥ. "ਅੰਨ ਤੇ ਰਹਤਾ ਦੁਖ ਦੇਹੀ ਸਹਤਾ." (ਪ੍ਰਭਾ ਅਃ ਮਃ ੫) ੨. ਪ੍ਰਾਣ. "ਲਗੜੀਆ ਪਿਰੀ ਅੰਨ." (ਵਾਰ … ਅੱਬਾਸਅ਼. [عّباس] ਸੰਗ੍ਯਾ- ਅਬਦੁਲ ਮੁਤੱਲਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦਾ ਚਾਚਾ. ਇਸ ਦਾ ਦੇਹਾਂਤ ੨੧. ਫਰਵਰੀ ਸਨ ੬੫੩ ਨੂੰ ਹੋਇਆ ਹੈ. ਕਬਰ ਮਦੀਨ… ਅੱਬੁਲ ਫ਼ਜ਼ਲ⁧ابوالفضل⁩ ਅੱਬੁਲਫਜ਼ਲ. ਅਕਬਰ ਬਾਦਸ਼ਾਹ ਦਾ ਮੰਤ੍ਰੀ, ਜੋ ਸ਼ੇਖ ਮੁਬਾਰਕ ਦਾ ਪੁਤ੍ਰ ਸੀ. ਇਸ ਦੀ ਛਾਪ ਅੱਲਾਮੀ ਹੈ. ਇਹ ਫੈਜ਼ੀ ਦਾ ਭਾਈ ਅਤੇ ਵਡਾ ਵ… ਅੰਮ੍ਰਿਤ ਸੰਸਕਾਰਸਿੱਖ ਧਰਮ ਦਾ ਦੂਜਾ ਸੰਸਕਾਰ, ਜਿਸ ਦੀ ਰੀਤਿ ਇਉਂ ਹੈ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦੀਵਾਨ ਦੇ ਪੰਜ ਚੁਣੇ ਹੋਏ ਖੜਗਧਾਰੀ ਸਿ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.