ਭੋਜਕ
ਦੁਰਗਾ ਦੇ ਪੁਜਾਰੀ. ਭਵਿਸਯਪੁਰਾਣ ਵਿੱਚ ਲਿਖਿਆ ਹੈ ਕਿ ਹਿਸਨ ਜੀ ਦੇ ਪੁਤ੍ਰ ਸ਼ਾਬ ਨੇ ਇੱਕ ਮੰਦਿਰ ਵਿੱਚ ਸੂਰਜ ਦੀ ਮੂਰਤੀ ਥਾਪਕੇ ਸ਼ਾਕਦ੍ਵੀਪ ਤੋਂ ਮਗ ਜਾਤਿ ਦੇ ਬ੍ਰਾਹਮਣ ਪੂਜਾ ਲਈ ਲਿਆਦੇ. ਉਨੀਾ ਬ੍ਰਾਹਮਣਾ ਨੇ ਯਾਦਵ ਜਾਤਿ ਦੀ ਕਨਯਾ 939 ਦੇਵਗੜੀ ਦੇ ਸ਼ਿਲਾਲੇਖਾ ਦੇ ਆਧਾਰ ਤੇ ਕਿਤਨਿਆ ਨੇ ਇਸ ਦਾ ਰਾਜ, ਸਨ ੮੬੨ ਤੋਂ ੮੮੩ ਤਕ ਲਿਖਿਆ ਹੈ.
ਮਹਾਨ ਕੋਸ਼ — ਭਾਗ ੪, ਪੰਨਾ ੨੯੦