ਪੰਜ ਬਾਣੀਆ
ਜਪੁ, ਜਾਪੁ, ਅਕਾਲ ਉਸਤਤਿ ਦੇ "ਸ੍ਰਾਵਗ" ਆਦਿ ੧੦. ਸਵੈਯੇ, ਰਹਿਰਾਸ ਅਤੇ ਸੋਹਲਾ, ਜਿਨੀਾ ਦਾ ਨਿਤਯਨਿਯਮ ਖਾਲਸੇ ਲਈ ਜ਼ਰੂਰੀ ਹੈ। ੨. ਉੱਪਰ ਲਿਖੀਆ ਬਾਣੀਆ ਦੇ ਅੰਦਰ ਆਈਆ ਪੰਜ ਬਾਣੀਆ, ਜਿਨੀਾ ਦਾ ਅਮਿ੍ਰਤ ਤਿਆਰ ਕਰਨ ਸਮੇਂ ਪਾਠ ਕੀਤਾ ਜਾਦਾ ਹੈ- ਜਪੁ, ਜਾਪੁ, ਚੌਪਈ, ਸਵੈਯੇ, ਅਨੰਦੁ.
ਮਹਾਨ ਕੋਸ਼ — ਭਾਗ ੩, ਪੰਨਾ ੬੭੧