ਪਜੁਤਾ
ਵਿ- ਪ੍ਰਯੁਕ੍ਰ. ਚੰਗੀ ਤਰਾਂ ਜੋੜਿਆ ਹੋਇਆ। ੨. ਕੰਮ ਵਿੱਚ ਲਿਆਂਦਾ ਹੋਇਆ। ੩. ਸਹਾਰਾ ਦੇਕੇ
ਪ੍ਰੇਰਿਆ ਹੋਇਆ. “ਚਰਣੀ ਚਲੈ ਪਜੂਤਾ ਆਗੈ.” (ਆਸਾ ਮਃ ੧) ੪. ਫੜਿਆ ਹੋਇਆ. “ਸਾਹ ਪਜੂਤਾ ਪਜੂਤੀ ਪ੍ਰਣਵਤ ਨਾਨਕ
ਲੇਖਾ ਦੇਹਾ.” (ਆਸਾ ਮਃ ੧) ੫. ਪ੍ਰਯੁਕਾ. ਪ੍ਰੇਰੀ ਹੋਈ। ੬. ਫੜੀ ਹੋਈ. “ਸੀਹ ਪਜੂਤੀ ਬੱਕਰੀ.” (ਭਾਗੁ)
ਮਹਾਨ ਕੋਸ਼ — ਭਾਗ ੩, ਪੰਨਾ ੪੦