ਗੁਰੂ ਕੇ ਮਹਲ

ਗੁਰੂ ਸਾਹਿਬ ਦੀ ਸੁਪਤਨੀ ਜਾ ਸੁਪਤਨੀਆ। ੨. ਸਤਿਗੁਰੂ ਦੇ ਰਹਿਣ ਦੇ ਮੰਦਿਰ. ਖਾਸ ਕਰਕੇ ਇਸ ਨਾਉਂ ਦੇ ਅਸਥਾਨ ਇਹ ਹਨ- ੩. ਅਮਿ੍ਰਤਸਰ ਜੀ ਗੁਰੂ ਅਰਜਨ ਦੇਵ ਦੇ ਬਣਾਏ ਹੋਏ ਰਹਾਇਸ਼ੀ ਮਕਾਨ। ੪. ਅਮਿ੍ਰਤਸਰ ਵਿੱਚ ਉਹ ਅਸਥਾਨ ਜਿੱਥੇ ਸ਼੍ਰੀ ਮਤੀ ਨਾਨਕੀ ਜੀ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ।

ਮਹਾਨ ਕੋਸ਼ — ਭਾਗ ੨, ਪੰਨਾ ੪੪੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.