ਖਤ੍ਰਿਤੁ
षडऋतु ਛੀ ਰੁੱਤਾ. ਸਾਲ ਵਿੱਚ ਦੋ ਦੋ ਮਹੀਨੇ ਦੇ ਛੀ ਮੌਸਮ. ਚੇਤ ਵੈਸਾਖ ਵਸੰਤ, ਜੇਠ ਹਾੜ ਗ੍ਰੀਖਮ, ਸਾਉਣ ਭਾਦੋਂ ਪਾਵਸ, ਅੱਸੂ ਕੱਤਕ ਸਰਦ, ਮੱਘਰ ਪੋਹ ਹਿਮ ਅਤੇ ਮਾਘ ਫੱਗੁਣ ਸ਼ਿਸ਼ਿਰ.੪੨੦ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖਮਾਸ ਜੀਉ, ਹਰਿਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸ ਜੀਉ, ਘਰ ਨਾਹੁ ਨਿਹਚਲੁ ਅਨਦੁ ਸਖੀਏ ਚਰਨਕਮਲ ਪ੍ਰਫੁਲਿਆ, ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣਗੋਵਿੰਦ ਅਮੁਲਿਆ, ਵਡਿਭਾਗਿ ਪਾਇਆ ਦੁਖੁ ਗਵਾਇਆ 420 वसन्त, गृीष्म, वर्षा (प्रावृष) शारद, हेमन्त, शिाशिार.
ਮਹਾਨ ਕੋਸ਼ — ਭਾਗ ੨, ਪੰਨਾ ੩੦੦