ਅਸਤਮਨ
ਸੰ. ਅਸ੍ਤਮਨ. ਸੰਗ੍ਯਾ- ਪਾਲਕੀ. "ਜ੍ਯੋਂ ਹ੍ਵੈ ਸ੍ਰਮਿਤ ਅਸਤਮਨ ਧਰਹੀਂ." (ਚਰਿਤ੍ਰ ੧੧੭) ੨. ਛਿਪਣਾ. ਅਸਤ ਹੋਣਾ. ਦੇਖੋ, ਅਸਤਨ ੨.
ਮਹਾਨ ਕੋਸ਼ — ਭਾਗ ੧, ਪੰਨਾ ੯੬
ਮਹਾਨ ਕੋਸ਼ — ਭਾਗ ੧, ਪੰਨਾ ੯੬
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.