ਉਮਰ ਹਥ ਪਵੰਨਿ
ਸਿੰਧੀ. ਵਾ. ਅਵਸਥਾ ਦੇ ਦਿਨ ਘਟ ਰਹੇ ਹਨ, ਭਾਵ ਕਟੀਂਦੇ ਹਨ. ਜਿਵੇਂ- ਖੇਤ ਨੂੰ ਹੱਥ ਪੈਂਦਾ ਹੈ (ਵਾਢੀ ਹੋਂਦੀ ਹੈ). "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." ਇਹ ਵ੍ਯੰਗ ਵਾਕ ਹੈ, ਜੈਸੇ ਮਾਰਨ ਲਈ ਆਖਣਾ ਵਡੀ ਉਮਰ ਕਰੋ. ਦੀਵੇ ਬੁਝਾਉਣ ਨੂੰ ਆਖਣਾ ਵਡਾ ਕਰੋ ਆਦਿ.
ਮਹਾਨ ਕੋਸ਼ — ਭਾਗ ੧, ਪੰਨਾ ੭੨