ਗੁਜਾਰਾ

ਪੰਜਾਬੀ · ੪੪ / ੪੯

ਨਾਲ ਗੁਵਾਢੀਆ ਦੇ ਪਤੀ ਪਤਨੀ ਲੜ ਰਹੇ ਸਨ.ਉਨਾਂ ਦੀ ਆਵਾਜ ਸਾਡੇ ਘਰ ਆ ਰਹੀ ਸੀ | ਮੈਂ ਆਪਣੀ ਪਤਨੀ ਨੂੰ ਕੀ ਹੋ ਰਿਹਾ ਹੈਂ | ਉਸਨੇ ਆਖਿਆ ਇਨਾਂ ਦਾ ਤੇ ਇਦਾ ਹੀ ਚਲਦਾ ਖੈਰਂ ਸਾਡਾ ਗਵਾਡੀ ਮੈਨੁੰਂ ਬਾਹਰ ਬਜਾਰ ਵਿੱਚ ਸਾਮ ਨੂੰ ਮਿਲਿਆ ਮੈ ਉਸਨੂ ਪੁਛ ਲਿਆ ਬਈ ਕੀ ਹੌਇਆ ਸੀ ਜੀ ਮੇਰੀ ਪਤਨੀ ਨੇ ਮੇਰੀ ਮਾਂ ਨੂੰ ਧੱਕਾ ਮਾਰਿਆ ਮੈ ਉਸਨੂ ਕਿਹਾ ਤੂ ਕੁਝ ਕਿਹਾ ਨਹੀ ਜੀ ਉਹ ਮੈਨੂ ਪੇਕੇ ਜਾਣ ਦੀ ਧਮਕੀ ਦੇ ਦੇਦੀਂ ਹੈ ਮੈ ਕੀ ਕਹਿੰਦਾ ਉਸਨੂ ਮੈ ਉਸਨੂ ਕਿਹਾ ਹੱਦ ਵਾ ਭਾਜੀ ਉਸਨ ਮਾਂ ਨੂੰ ਧੱਕਾ ਮਾਰਿਆ ਜੀ ਭਾਜੀ ਦੇਖੋ ਅਸੀਂ ੫ ਭਰਾ ਹਾਂ ..ਮਾਂ ਸਾਡੀ ਸਭ ਦੀ ਸਾਝੀ ਹੈਂ | ਜੇ ਮਾਂ ਨੂੰ ਕੁਝ ਹੋਵੇਗਾ ਸਾਡਾ ਸਭ ਦਾ ਨੁਕਸਾਨ ਹੋਵੇਗਾ | ਪਰ ਜੇ ਮੇਰੀ ਪਤਨੀ ਪੇਕੇ ਚਲੀ ਗਈ ਤਾਂ ਨੁਕਸਾਨ ਸਿਰਫ ਮੇਰਾ ਹੋਵੇਗਾ | ਉਸਦੇ ਬਿਨਾਂ ਮੇਰਾ ਕਿਵੇਂ ਗੁਜਾਰਾ ਹੋਵੇਗਾ ਓਹ ਤੇ ਇਨਾਂ ਕਹਿ ਕੇ ਚਲਾ ਗਿਆ ਪਰ ਮੈਨੂੰ ਸੋਚੀ ਪਾ ਗਿਆ|

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ