ਤੈਨੂੰ ਲੱਖਾਂ ਰੋਗ ਲੱਗੇ ਨੇ ਸਿੱਖਾਂ, ਵੱਡਾ ਰੋਗ ਤੈਨੁੰ ਕਾਮ, ਐਬ ਦਾ ਲੱਗਿਆ। ਪੀਣੀਆਂ ਸਿਗਰਟਾ, ਬੀੜੀਆਂ, ਸਰਾਬ ਦਾ ਪਿਆਲਾ, ਮੂੰਹ ਤੇਰੇ ਨੁੰ ਲੱਗਿਆ। ਰਹੀ ਤੇਰੀ ਨਾ ਸaਨ ਹੁਣ ਉਹ ਸਿੱਖਾ, ਪਹਿਲਾਂ ਵਾਲੀ ਉਹ ਆaਨ ਨਾ ਸਿੱਖਾਂ, ਬਾਣੀ ਪੜ੍ਹਣੀ ਤਿਆਗ ਦਿੱਤੀ, ਸੰਗਤ ਬਹਿਣੀ ਛੱਡ ਦਿੱਤੀ ਕਹਿੰਦਾ ਮੈਨੂੰ ਦਫਤਰੋਂ ਟਾਈਮ ਨਾ ਮਿਲਦਾ। ਸਿੱਖ ਹੋ ਕੇ ਤੂੰ ਬਹਿੰਦਾ ਅਹਾਤਿਆਂ ਤੇ, ਲਾਹ ਕੇ ਕਿਰਪਾਨ ਤੂੰ ਪਾਸੇ ਰੱਖ ਦੈਨੇ, ਪੀ ਕੇ ਪਿਆਲਾ ਸaਰਾਬ ਦਾ, ਮੰਗਦਾ ਮੀਟ ਬੱਕਰੇ ਦਾ। ਮਗਰੋਂ ਕਹਿਣਾ 'ਵਾਹਿਗੁਰੂ' ਮਾਫ ਕਰੀ ਐ ਸਿਖਾ ਇਹਦੇ ਨਾਲੋਂ ਚੰਗਾ ਤੂੰ ਚਪਣੀ 'ਚ ਨੱਕ ਡੁਬੋ ਕੇ ਮਰ ਜਾ।
ਪਹਿਲੀ ਵਾਲੀ ਸਾਨ ਰਹੀ ਨਾ
ਪੰਜਾਬੀ · ੪੩ / ੪੯
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ