ਸਵਾਲ ਪੀਰ ਜਲਾਲ ਦੀਨ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੪੩ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਆਖੇ ਪੀਰ ਜਲਾਲਦੀਨ ਸੁਣ ਨਾਨਕ ਸ਼ਾਹ ਫ਼ਕੀਰ! ਹਿੰਦੂ ਸੂਰਤ ਦੋਜ਼ਖੀ ਵਿੱਚ ਆਤਸ਼ ਹੋਨ ਜ਼ਹੀਰ। ਮੁਸਲਮਾਨਾਂ ਵਾਸਤੇ ਭਿਸ਼ਤਿ ਬਨਾਏ ਰੱਬ। ਜੇ ਤੂੰ ਹੋਏਂ ਮੁਹੰਮਦੀ ਮੰਨਣ ਤੈ ਨੂੰ ਸਭ। ਹਿੰਦੂ ਭਿਸ਼ਤਿ ਨ ਕੋ ਗਿਆ ਆਤਸ਼ ਦਏ ਜਲਾਇ। ਉਨ੍ਹਾਂ ਦਰੂਦ ਨ ਫਾਇਤਾ ਕੁੱਲ ਚਲੀਹਾ ਨਾਇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗