ਜਵਾਬ ਨਾਨਕ ਸ਼ਾਹ ਸੂਰਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੨੮ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਨਾਨਕ ਆਖੇ ਰੁਕਨਲਾ! ਭੇਤ ਖੁਦਾਇ ਜੋਇ। ਆਪੇ ਅੱਲਾ ਜਾਣਦਾ ਔਰ ਨ ਜਾਣੇ ਕੋਇ। ਜਿਸ ਨੋਂ ਓਹ ਜਣਾਇਦਾ ਜਾਣੇ ਸੋਈ ਫ਼ਕੀਰ। ਪੰਡਿਤ ਮੁੱਲਾਂ ਜੋ ਇਸੀ ਪੈ ਕੰਬਰ ਤੇ ਪੀਰ। ਭੇਤ ਕਿਸੇ ਨੂੰ ਨਾ ਮਿਲੇ ਪੜ੍ਹ ਪੜ੍ਹ ਹੋਏ ਲਚਾਰ। ਅੱਲਾ ਫੱਕਰ ਏਕ ਹੈ ਜਾਣਨ ਫੱਕਰ ਸਾਰ। ਇੱਛਾ ਜੋ ਹੈ ਰੱਬ ਦੀ ਕੁਦਰਤ ਕਹੀਏ

ਸਾਇ। ਤਿਸ ਤੇ ਤੀਨੋਂ ਗੁਣ ਭਏ ਗੁਣ ਤੇ ਉਪਜੀ ਵਾਇ। ਤਿਸਤੇ ਆਤਸ਼ ਆਬ ਹੁਇ ਧਰਤੀ ਲਈ ਉਪਾਇ। ਧਰਤੈ ਭਈ ਵਨਾਸਪਤਿ ਉਤਭੁਜ ਖਾਣੀ ਢੇਰ। ਤਿਸ ਤੇ ਸ੍ਵਤੇਜ ਅੰਡਜਾ ਉਪਜੀ ਖਾਣੀ ਜੇਰ। ਗੂਨਾ ਗੂਨ ਪੈ ਦਾਇਸ਼ੀ ਜੜ ਚੇਤਨ ਆਪਾਰ। ਸਾਜਿਆ ਮਾਨੁਖ ਨੂਰ ਤੋਂ ਸਭ ਦੇ ਸਿਰ ਸਰਦਾਰ। ਦਿੱਤਾ ਇਸ ਨੋਂ ਗਿਆਨ ਵਡ ਜਾਣੇ

ਪਾਕਨ ਪਾਕ। ਆਪੇ ਬੰਧਨ ਬੰਧਿਆ ਆਪੇ ਲਏ ਨ ਜਾਤਿ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗