ਗੁਰਦੁਆਰਾ ਗੁਰੂਸਰ ਸਾਹਿਬ, ਪਾਤਸ਼ਾਹੀ ੧੦, ਰੁਪਾਣਾ
Gurdwara Gurushar Sahib, Patshahi 10, Rupana
- ਸ਼ਹਿਰ / ਪਿੰਡ
- ਰੁਪਾਣਾ (Rupana)
- ਪਤਾ
- Rupana, Sri Muktsar Sahib, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਰੁਪਾਣਾ
ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਮੁਕਤਸਰ ਦਾ ਪਿੰਡ. ਜੋ ਰੇਲਵੇ ਸਟੇਸ਼ਨ ਮੁਕਤਸਰ ਤੋਂ ਚਾਰ ਮੀਲ ਦੱਖਣ ਪੂਰਵ ਹੈ. ਇਸ ਪਿੰਡ ਦੀ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਨੇ ਇੱਥੇ ਇੱਕ ਪਾਪੀ ਜੀਵ ਨੂੰ ਘੋਗੜ ਦੀ ਜੋਨਿ ਤੋਂ ਮੁਕਤ ਕੀਤਾ. ਛੋਟਾ ਗੁਰਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਿਣ ਲਈ ਮਕਾਨ ਹਨ. ਦਸ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦੁਆਰਾ ਟੁੱਟੀ ਗੰਢੀ ਸਾਹਿਬ੭.੪ ਕਿ.ਮੀ.
ਗੁਰਦੁਆਰਾ ਸ਼ਹੀਦ ਗੰਜ ਸਾਹਿਬ੭.੪ ਕਿ.ਮੀ.ਗੁਰਦੁਆਰਾ ਸ੍ਰੀ ਪਾਤਸ਼ਾਹੀ ੧੦, ਭੂੰਦੜ੯.੩ ਕਿ.ਮੀ.ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਟੁੱਟੀ ਗੰਢੀ ਸਾਹਿਬ੭.੪ ਕਿ.ਮੀ. · Sri Muktsar Sahib
ਗੁਰਦੁਆਰਾ ਸ਼ਹੀਦ ਗੰਜ ਸਾਹਿਬ੭.੪ ਕਿ.ਮੀ. · Sri Muktsar Sahib
ਗੁਰਦੁਆਰਾ ਗੁਪਤਸਰ ਸਾਹਿਬ ✦੧੮ ਕਿ.ਮੀ. · Sri Muktsar Sahib
ਗੁਰਦੁਆਰਾ ਜੰਡ ਸਾਹਿਬ ✦੩੧ ਕਿ.ਮੀ. · Faridkotਗੁਰਦੁਆਰਾ ਗੰਗਸਰ ਸਾਹਿਬ੩੫ ਕਿ.ਮੀ. · Faridkotਗੁਰਦੁਆਰਾ ਹਾਜੀ ਰਤਨ੪੭ ਕਿ.ਮੀ. · BathindaSri Muktsar Sahib ਦੇ ਸਾਰੇ ੨੧ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ