ਗੁਰਦੁਆਰਾ ਗੁਰੂਸਰ ਸਾਹਿਬ
Gurdwara Gurusar Sahib
- ਸ਼ਹਿਰ / ਪਿੰਡ
- ਚਕਰ (Chakar)
- ਪਤਾ
- Chakar, Ludhiana, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਚਕਰ
ਜਿਲਾ ਲੁਦਿਆਨਾ, ਤਸੀਲ, ਥਾਣਾ ਜਗਰਾਉਂ ਦਾ ਇੱਕ ਪਿੰਡ, ਇਸ ਦੇ ਨਾਲ ਹੀ ਵਾਯਵੀਕੋਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਇਸ ਨੂੰ "ਗੁਰੂਸਰ" ਭੀ ਆਖਦੇ ਹਨ. ਛੀਵੇਂ ਸਤਿਗੁਰੂ ਲੋਪੋਕੇ ਤੋਂ ਅਤੇ ਦਸਮ ਗੁਰੂ ਜੀ ਲੰਮੇ ਤੋਂ ਏਥੇ ਪਧਾਰੇ ਹਨ. ਰੇਲਵੇ ਸਟੇਸ਼ਨ ਜਗਰਾਉਂ ਤੋਂ ਬਾਰਾਂ ਮੀਲ ਦੱਖਣ ਹੈ। ੨. ਦੇਖੋ, ਚਕ੍ਰ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦੁਆਰਾ ਮਹਿਦੀਆਣਾ ਸਾਹਿਬ ✦੪.੫ ਕਿ.ਮੀ.ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਮਹਿਦੀਆਣਾ ਸਾਹਿਬ ✦੪.੫ ਕਿ.ਮੀ. · Ludhiana
ਗੁਰਦੁਆਰਾ ਮੰਜੀ ਸਾਹਿਬ ✦੪੮ ਕਿ.ਮੀ. · Ludhianaਗੁਰਦੁਆਰਾ ਗੰਗਸਰ ਸਾਹਿਬ੫੩ ਕਿ.ਮੀ. · Faridkot
ਗੁਰਦੁਆਰਾ ਕਰਮਸਰ ਰਾੜਾ ਸਾਹਿਬ ✦੫੪ ਕਿ.ਮੀ. · Ludhianaਲੁਧਿਆਣਾ ਦੇ ਸਾਰੇ ੧੬੯ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ