ਗੁਰਦੁਆਰਾ — Garhi Nazir
Gurdwara, Garhi Nazir
- ਸ਼ਹਿਰ / ਪਿੰਡ
- Garhi Nazir
- ਪਤਾ
- Garhi Nazir, Patiala, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਗੜ੍ਹੀਨਜ਼ੀਰ
ਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਗੂਲ੍ਹਾ ਵਿੱਚ ਇੱਕ ਪਿੰਡ ਹੈ, ਜਿਸ ਨੂੰ ਭੀਖਨਖ਼ਾਂ ਪਠਾਣ ਨੇ ਆਬਾਦ ਕੀਤਾ ਸੀ. ਇਸ ਗੜ੍ਹੀ ਤੋਂ ਦੱਖਣ ਦਿਸ਼ਾ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਭੀਖਨਖ਼ਾਂ ਨੇ ਗੁਰਾਂ ਨੂੰ ਪ੍ਰੇਮ ਨਾਲ ਠਹਿਰਾਕੇ ਯੋਗ ਸੇਵਾ ਕੀਤੀ ਸੀ. ਗੁਰਦ੍ਵਾਰਾ ਅਤੇ ਰਹਾਇਸ਼ੀ ਪੱਕੇ ਮਕਾਨ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਾਈ. ੧੦੦ ਵਿੱਘੇ ਜ਼ਮੀਨ ਭਾਈ ਸਾਹਿਬ ਉਦਯ ਸਿੰਘ ਜੀ ਵੱਲੋਂ ਅਤੇ ਦੋ ਸੌ ਰੁਪਯਾ ਸਾਲਾਨਾ ਰਿਆਸਤ ਜੀਂਦ ਵੱਲੋਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ਨੈਰਤ ਕੋਣ ੧੮. ਮੀਲ ਪੱਕੀ ਸੜਕ ਹੈ. ਜਿਸ ਵੇਲੇ ਗੁਰੂ ਸਾਹਿਬ ਨੇ ਇੱਥੇ ਚਰਣ ਪਾਏ ਹਨ, ਓਦੋਂ ਇਹ ਜ਼ਮੀਨ ਸਮਾਨੇ ਦੀ ਸੀ, ਇਸ ਕਰਕੇ ਲੇਖਕਾਂ ਨੇ ਗੁਰਦ੍ਵਾਰਾ ਸਮਾਨੇ ਲਿਖਿਆ ਹੈ. ਦੇਖੋ, ਸਮਾਨਾ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਦੁਖ ਨਿਵਾਰਨ ਸਾਹਿਬ ✦੩੧ ਕਿ.ਮੀ. · Patialaਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ੩੭ ਕਿ.ਮੀ. · Patialaਗੁਰੂਦੁਆਰਾ ਨੌਂ ਲੱਖਾ ਸਾਹਿਬ ✦੪੮ ਕਿ.ਮੀ. · Fatehgarh Sahib
ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ✦੫੧ ਕਿ.ਮੀ. · Jind
ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ✦੫੭ ਕਿ.ਮੀ. · Fatehgarh Sahib
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਇਸ ਗੁਰਦੁਆਰੇ ਦਾ ਪੂਰਾ ਨਾਂ ਅਜੇ ਨਹੀਂ ਮਿਲਿਆ — ਇਸ ਲਈ ਇਸ ਨੂੰ ਪਿੰਡ / ਇਲਾਕੇ ਦੇ ਨਾਂ ਨਾਲ ਲਿਖਿਆ ਹੈ। ਸਹੀ ਨਾਂ ਭੇਜੋ।
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ