ਗੁਰਦੁਆਰਾ — Kamalpur

Gurdwara, Kamalpur

ਰਾਹ ਵੇਖੋ
ਸ਼ਹਿਰ / ਪਿੰਡ
Kamalpur
ਪਤਾ
Kamalpur, Sangrur, Punjab

ਇਤਿਹਾਸ ਅਤੇ ਜਾਣਕਾਰੀ

ਇਸ ਥਾਂ ਬਾਰੇ — ਕਮਾਲਪੁਰ

ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਭਵਾਨੀਗੜ੍ਹ, ਥਾਣਾ ਦਿੜ੍ਹਬਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਹਨ. ਗੁਰਦ੍ਵਾਵਰੇ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਨੇ ਕਰਵਾਈ ਹੈ. ੭੫ ਵਿੱਘੇ ਜ਼ਮੀਨ ਮੁਆਫੀ ਅਤੇ ੭੫ ਵਿੱਘੇ ਦਾਮੀ ਸਰਕਾਰ ਪਟਿਆਲਾ ਵੱਲੋਂ ਹੈ. ਪੁਜਾਰੀ ਉਦਾਸੀ ਸਾਧੂ ਹੈ. ਰੇਲਵੇ ਸਟੇਸ਼ਨ ਸੰਗਰੂਰ ਤੋਂ ਸੰਗਤੀਵਾਲੇ ਤੀਕ ਪੱਕੀ ਸੜਕ ਹੈ, ਅੱਗੋਂ ਕੱਚਾ ਰਸਤਾ ੬. ਮੀਲ ਅਤੇ ਨਾਭਾ ਸਟੇਸ਼ਨ ਤੋਂ ਭਵਾਨੀਗੜ੍ਹ ਤੀਕ ਪੱਕੀ ਸੜਕ ਹੈ, ਅੱਗੋਂ ੭. ਕੋਹ ਕੱਚਾ ਰਸਤਾ ਹੈ। ੨. ਇਸ ਨਾਉਂ ਦਾ ਇੱਕ ਪਿੰਡ ਜਿਲਾ ਲੁਦਿਆਨਾ ਤਸੀਲ ਥਾਨਾ ਜਗਰਾਉਂ ਵਿੱਚ ਭੀ ਹੈ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅਗਨਿ ਕੋਣ ਸਾਢੇ ਛੀ ਮੀਲ ਹੈ. ਇਸ ਗ੍ਰਾਮ ਤੋਂ ਈਸ਼ਾਨ ਕੋਣ ਇੱਕ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਹੇਹਰਾਂ ਤੋਂ ਇੱਥੇ ਆਏ ਹਨ. ਇਸ ਗੁਰਦ੍ਵਾਰੇ ਨਾਲ ੧੦. ਵਿੱਘੇ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

Sangrur ਦੇ ਸਾਰੇ ੨੫ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਇਸ ਗੁਰਦੁਆਰੇ ਦਾ ਪੂਰਾ ਨਾਂ ਅਜੇ ਨਹੀਂ ਮਿਲਿਆ — ਇਸ ਲਈ ਇਸ ਨੂੰ ਪਿੰਡ / ਇਲਾਕੇ ਦੇ ਨਾਂ ਨਾਲ ਲਿਖਿਆ ਹੈ। ਸਹੀ ਨਾਂ ਭੇਜੋ।

ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਫ਼ੋਟੋ ਭੇਜੋ ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.