Gurdwara Adalat Sahib
- ਸ਼ਹਿਰ / ਪਿੰਡ
- ਅੰਮ੍ਰਿਤਸਰ (Amritsar)
- ਪਤਾ
- Amritsar, Punjab
Google Maps ਤੋਂ ਜਾਣਕਾਰੀ
- ਪਤਾ
- MR6G+J9W Gurdwara Adalat Sahib, Holy City, Mahal, Amritsar, Punjab 143008, India
Google Maps ਉੱਤੇ ਵੇਖੋ ↗ · Google Maps
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਖੈਰਾਬਾਦ
ਇਹ ਪਿੰਡ ਜਿਲਾ, ਤਸੀਲ, ਥਾਣਾ ਅੰਮ੍ਰਿਤਸਰ ਵਿੱਚ ਹੈ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਵਾਯਵੀ ਕੋਣ ਚਾਰ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅਗਨਿ ਕੋਣ ਅੱਧ ਮੀਲ ਦੇ ਕਰੀਬ ਦੋ ਗੁਰਦ੍ਵਾਰੇ ਹਨ. (੧) ਗੁਰਪਲਾਹ. ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇਸ ਪਾਸੇ ਸ਼ਿਕਾਰ ਖੇਡਣ ਆਉਂਦੇ ਤਾਂ ਇੱਥੇ ਇੱਕ ਪਲਾਸ ਬਿਰਛ ਪਾਸ ਵਿਰਾਜਿਆ ਕਰਦੇ ਸਨ. ਗੁਰਦ੍ਵਾਰਾ ਏਕਾਂਤ ਅਸਥਾਨ ਵਿੱਚ ਹੈ. ਇਰਦ ਗਿਰਦ ਬਹੁਤ ਸੰਘਣੇ ਦਰਖ਼ਤ ਹਨ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ, ਨਾਲ ੬. ਵਿੱਘੇ ਦੇ ਕ਼ਰੀਬ ਜ਼ਮੀਨ ਹੈ. (੨) ਕਲਪਬਿਰਛ. ਇਹ ਭੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ. ਇੱਥੇ ਕਾਬੁਲ ਦੀ ਸੰਗਤ ਡਾਕੂਆਂ ਨੇ ਲੁੱਟ ਲਈ ਸੀ. ਗੁਰੂ ਸਾਹਿਬ ਨੇ ਪਹੁੰਚਕੇ ਕੁਕਰਮੀਆਂ ਨੂੰ ਦੰਡ ਦਿੱਤਾ ਅਤੇ ਅੱਗੇ ਨੂੰ ਸਿੱਖ ਬਣਾਕੇ ਸੁਮਾਰਗ ਪਾਏ. ਇੱਕ ਥੜਾ ਪੱਕੀਆਂ ਇੱਟਾਂ ਦਾ ਸਾਧਾਰਨ ਜਿਹਾ ਬਣਿਆ ਹੋਇਆ ਹੈ, ੬. ਵਿੱਘੇ ਦੇ ਕ਼ਰੀਬ ਜ਼ਮੀਨ ਦਾ ਅਹਾਤਾ ਹੈ, ਪੁਜਾਰੀ ਕੋਈ ਨਹੀਂ ਹੈ। ੨. ਅਟਕ ਦੇ ਪਾਸ ਇੱਕ ਸ਼ਹਿਰ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦੁਆਰਾ — Khairabad੬੪੬ ਮੀਟਰਗੁਰਦੁਆਰਾ ਸਾਹਿਬ — Kala Ghanupur੨.੮ ਕਿ.ਮੀ.
ਗੁਰਦਵਾਰਾ ਸਰਬ ਸਾਂਝੀ ਗੁਰਬਾਣੀ੪.੨ ਕਿ.ਮੀ.ਗੁਰਦੁਆਰਾ — Cantonment੪.੬ ਕਿ.ਮੀ.ਗੁਰਦੁਆਰਾ — ਫ਼ਤਿਹਪੁਰ੫.੨ ਕਿ.ਮੀ.
ਗੁਰਦਵਾਰਾ ਸਾਹਿਬ ਮੈਡੀਕਲ ਕਾਲਜ ਅੰਮ੍ਰਿਤਸਰ੫.੪ ਕਿ.ਮੀ.
ਗੁਰਦਵਾਰਾ ਸਰਬ ਸਾਂਝੀ ਗੁਰਬਾਣੀ੪.੨ ਕਿ.ਮੀ.ਗੁਰਦੁਆਰਾ — Cantonment੪.੬ ਕਿ.ਮੀ.ਗੁਰਦੁਆਰਾ — ਫ਼ਤਿਹਪੁਰ੫.੨ ਕਿ.ਮੀ.
ਗੁਰਦਵਾਰਾ ਸਾਹਿਬ ਮੈਡੀਕਲ ਕਾਲਜ ਅੰਮ੍ਰਿਤਸਰ੫.੪ ਕਿ.ਮੀ.ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦਵਾਰਾ ਗੁਰੂ ਕੇ ਮਹਿਲ੬.੨ ਕਿ.ਮੀ. · Amritsar
ਗੁਰੂਦੁਆਰਾ ਸੰਤੋਖ ਸਰ੬.੩ ਕਿ.ਮੀ. · Amritsar
ਅਕਾਲ ਤਖ਼ਤ ✦੬.੫ ਕਿ.ਮੀ. · Amritsar
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ੬.੬ ਕਿ.ਮੀ. · Amritsar
ਤਖ਼ਤ ਸ੍ਰੀ ਹਰਿਮੰਦਰ ਸਾਹਿਬ ✦੬.੭ ਕਿ.ਮੀ. · Amritsar
ਗੁਰਦੁਆਰਾ ਬਾਬਾ ਅਟੱਲ ✦੬.੯ ਕਿ.ਮੀ. · Amritsar
ਗੁਰੂਦੁਆਰਾ ਸੰਤੋਖ ਸਰ੬.੩ ਕਿ.ਮੀ. · Amritsar
ਅਕਾਲ ਤਖ਼ਤ ✦੬.੫ ਕਿ.ਮੀ. · Amritsar
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ੬.੬ ਕਿ.ਮੀ. · Amritsar
ਤਖ਼ਤ ਸ੍ਰੀ ਹਰਿਮੰਦਰ ਸਾਹਿਬ ✦੬.੭ ਕਿ.ਮੀ. · Amritsar
ਗੁਰਦੁਆਰਾ ਬਾਬਾ ਅਟੱਲ ✦੬.੯ ਕਿ.ਮੀ. · Amritsarਅੰਮ੍ਰਿਤਸਰ ਦੇ ਸਾਰੇ ੭੦ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ