ਜੁੱਧ ਕਰਿਓ ਤਿਨ ਸੋਂ ਭਗਵੰਤ ਨ ਮਾਰ ਸਕੈ ਅਤਿ ਦੈਤ ਬਲੀ ਹੈ ॥
ਸ੍ਵੈਯਾ ॥
savaiyaa ||
स्वैया ॥
ਜੁੱਧ ਕਰਿਓ ਤਿਨ ਸੋਂ ਭਗਵੰਤ ਨ ਮਾਰ ਸਕੈ ਅਤਿ ਦੈਤ ਬਲੀ ਹੈ ॥
ju'dh kario tin so(n) bhagava(n)t na maar sakai at dhait balee hai ||
जुद्ध करिओ तिन सों भगवंत न मार सकै अति दैत बली है ॥
ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਂਹ ਟਲੀ ਹੈ ॥
saal bhe tin pa(n)ch hajaar dhuhoo(n) larate neh baa(n)h Talee hai ||
साल भए तिन पंच हजार दुहूँ लरते नहि बाँह टली है ॥
ਦੈਤਨ ਰੀਝ ਕਹਿਓ ਬਰ ਮਾਂਗ ਕਹਿਓ ਹਰਿ ਸੀਸਨ ਦੇਹ ਭਲੀ ਹੈ ॥
dhaitan reejh kahio bar maa(n)g kahio har seesan dheh bhalee hai ||
दैतन रीझ कहिओ बर माँग कहिओ हरि सीसन देह भली है ॥
ਧਾਰਿ ਉਰੂ ਪਰਿ ਚਕ੍ਰ ਸੋਂ ਕਾਟ ਕੈ ਜੋਤਿ ਲੈ ਆਪਨੈ ਅੰਗ ਮਲੀ ਹੈ ॥੧੧॥
dhaar uroo par chakr so(n) kaaT kai jot lai aapanai a(n)g malee hai ||11||
धारि उरू परि चक्र सों काट कै जोति लै आपनै अंग मली है ॥११॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ