ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
fareedhaa soiee saravar ddoodd lahu jithahu labhee vath ||
फरीदा सोई सरवरु ढूढि लहु जिथहु लभी वथु ॥
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥
chhapaR ddooddai kiaa hovai chikaR ddubai hath ||53||
छपड़ि ढूढै किआ होवै चिकड़ि डुबै हथु ॥५३॥
੧ / ੧
ਇਹ ਸ਼ਬਦ ਇਹਨਾਂ ਬਾਣੀਆਂ ਵਿਚ ਵੀ ਹੈ
ਹੋਰ ਸ਼ਬਦ: ਸੇਖ ਫਰੀਦ ਜੀ · ਸਲੋਕੁ ਸੇਖ ਫਰੀਦ ਕੇ
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
ਅੰਗ ੧੩੮੦
ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
ਅੰਗ ੧੩੮੦
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
ਅੰਗ ੧੩੮੦
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਅੰਗ ੧੩੮੦
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਅੰਗ ੧੩੮੦
ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਅੰਗ ੧੩੮੧ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ