ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥
ਕਲਿਆਨ ਮਹਲਾ ੫ ॥
kaliaan mahalaa panjavaa ||
कलिआन महला ५ ॥
ਮੇਰੇ ਲਾਲਨ ਕੀ ਸੋਭਾ ॥
mere laalan kee sobhaa ||
मेरे लालन की सोभा ॥
ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥
sadh navatan man ra(n)gee sobhaa ||1|| rahaau ||
सद नवतन मन रंगी सोभा ॥१॥ रहाउ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥
braham mahes sidh mun i(n)dhraa bhagat dhaan jas ma(n)gee ||1||
ब्रहम महेस सिध मुनि इंद्रा भगति दानु जसु मंगी ॥१॥
ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥
jog giaan dhiaan sekhanaagai sagal japeh tara(n)gee ||
जोग गिआन धिआन सेखनागै सगल जपहि तरंगी ॥
ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥
kahu naanak sa(n)tan balihaarai jo prabh ke sadh sa(n)gee ||2||3||
कहु नानक संतन बलिहारै जो प्रभ के सद संगी ॥२॥३॥
੧ / ੧
ਹੋਰ ਸ਼ਬਦ: ਗੁਰੂ ਅਰਜਨ ਦੇਵ ਜੀ · ਰਾਗੁ ਕਲਿਆਨ
ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥
ਅੰਗ ੧੩੨੨
ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥
ਅੰਗ ੧੩੨੨
ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥
ਅੰਗ ੧੩੨੨
ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥
ਅੰਗ ੧੩੨੨
ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
ਅੰਗ ੧੩੨੩
ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥
ਅੰਗ ੧੩੨੩ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ