ਵਾਰ ੪੦

ਚੰਦ ਸੂਰਜ ਲਖ ਚਾਨਣੇ ਤਿਲ ਨ ਪੁਜਨਿ ਸਤਿਗੁਰੁ ਮਤੀ।

੧੪ : ਸਤਿਗੁਰੂ ਸਿਖਯਾ
14 : satiguroo sikhayaa
१४ : सतिगुरू सिखया
ਚੰਦ ਸੂਰਜ ਲਖ ਚਾਨਣੇ ਤਿਲ ਨ ਪੁਜਨਿ ਸਤਿਗੁਰੁ ਮਤੀ।
cha(n)dh sooraj lakh chaanane til na pujan satigur matee|
चंद सूरज लख चानणे तिल न पुजनि सतिगुरु मती।
ਲਖ ਪਾਤਾਲ ਅਕਾਸ ਲਖ ਉਚੀ ਨੀਵੀ ਕਿਰਣ ਨ ਰਤੀ।
lakh paataal akaas lakh uchee neevee kiran na ratee|
लख पाताल अकास लख उची नीवी किरण न रती।
ਲਖ ਪਾਣੀ ਲਖ ਪਉਣ ਮਿਲਿ ਰੰਗ ਬਿਰੰਗ ਤਰੰਗਨ ਵਤੀ।
lakh paanee lakh paun mil ra(n)g bira(n)g tara(n)gan vatee|
लख पाणी लख पउण मिलि रंग बिरंग तरंगन वती।
ਆਦਿ ਨ ਅੰਤ ਨ ਮਧ ਪਲੁ ਲਖ ਪਰਲਉ ਲਖ ਲਖ ਉਤਪਤੀ।
aadh na a(n)t na madh pal lakh paralau lakh lakh utapatee|
आदि न अंत न मध पलु लख परलउ लख लख उतपती।
ਧੀਰਜ ਧਰਮ ਨ ਪੁਜਨੀ ਲਖ ਲਖ ਪਰਬਤ ਲਖ ਧਰਤੀ।
dheeraj dharam na pujanee lakh lakh parabat lakh dharatee|
धीरज धरम न पुजनी लख लख परबत लख धरती।
ਲਖ ਗਿਆਨ ਧਿਆਨ ਲਖ ਤੁਲਿ ਨ ਤੁਲੀਐ ਤਿਲ ਗੁਰਮਤੀ।
lakh giaan dhiaan lakh tul na tuleeaai til gurmatee|
लख गिआन धिआन लख तुलि न तुलीऐ तिल गुरमती।
ਸਿਮਰਣ ਕਿਰਣਿ ਘਣੀਂ ਘੋਲ ਘਤੀ ॥੧੪॥
simaran kiran ghanee(n) ghol ghatee ||14||
सिमरण किरणि घणीं घोल घती ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ