ਪਿਉ ਦਾਦਾ ਪੜਦਾਦਿਓਂ ਪੁਤ੍ਰ ਪੋਤਾ ਪੜਪੋਤਾ ਨਤਾ।
੨੦ : ਸਤਿਗੁਰ ਪਿਆਰ
20 : satigur piaar
२० : सतिगुर पिआर
ਪਿਉ ਦਾਦਾ ਪੜਦਾਦਿਓਂ ਪੁਤ੍ਰ ਪੋਤਾ ਪੜਪੋਤਾ ਨਤਾ।
piau dhaadhaa paRadhaadhio(n) putr potaa paRapotaa nataa|
पिउ दादा पड़दादिओं पुत्र पोता पड़पोता नता।
ਮਾਂ ਦਾਦੀ ਪੜਦਾਦੀਓਂ ਫੁਫੀ ਭੈਣ ਧੀਆਂ ਸਣਖਤਾ।
maa(n) dhaadhee paRadhaadheeo(n) fufee bhain dheeaa(n) sanakhataa|
माँ दादी पड़दादीओं फुफी भैण धीआँ सणखता।
ਨਾਨਾ ਨਾਨੀ ਆਖੀਐ ਪੜਨਾਨਾ ਪੜਨਾਨੀ ਪਤਾ।
naanaa naanee aakheeaai paRanaanaa paRanaanee pataa|
नाना नानी आखीऐ पड़नाना पड़नानी पता।
ਤਾਇਆ ਚਾਚਾ ਜਾਣੀਐ ਤਾਈ ਚਾਚੀ ਮਾਇਆ ਮਤਾ।
taiaa chaachaa jaaneeaai taiee chaachee maiaa mataa|
ताइआ चाचा जाणीऐ ताई चाची माइआ मता।
ਮਾਮੇ ਤੈ ਮਾਮਣੀਆਂ ਮਾਸੀ ਮਾਸੜ ਦੇ ਰੰਗ ਰਤਾ।
maame tai maamaneeaa(n) maasee maasaR dhe ra(n)g rataa|
मामे तै मामणीआँ मासी मासड़ दे रंग रता।
ਮਾਸੜ ਫੁਫੜ ਸਾਕ ਸਭ ਸਹੁਰਾ ਸਸ ਸਾਲੀ ਸਾਲਤਾ।
maasaR fufaR saak sabh sahuraa sas saalee saalataa|
मासड़ फुफड़ साक सभ सहुरा सस साली सालता।
ਤਾਏਰ ਪਿਤੀਏਰ ਮੇਲੁ ਮਿਲਿ ਮਉਲੇਰ ਫੁਫੇਰ ਅਵਤਾ।
taaer pite'eer mel mil mauler fufer avataa|
ताएर पितीएर मेलु मिलि मउलेर फुफेर अवता।
ਸਾਂਢੂ ਕੁੜਮ ਕੁਟੰਬ ਸਭ ਨਦੀ ਨਾਵ ਸੰਜੋਗ ਨਿਸਤਾ।
saa(n)ddoo kuRam kuTa(n)b sabh nadhee naav sa(n)jog nisataa|
साँढू कुड़म कुटंब सभ नदी नाव संजोग निसता।
ਸਚਾ ਸਾਕੁ ਨਾ ਵਿਛੜੈ ਸਾਧਸੰਗਤਿ ਗੁਰ ਭਾਈ ਭਤਾ।
sachaa saak naa vichhaRai saadhasa(n)gat gur bhaiee bhataa|
सचा साकु ना विछड़ै साधसंगति गुर भाई भता।
ਭੋਗ ਭੁਗਤਿ ਵਿਚਿ ਜੋਗ ਜੁਗਤਾ ॥੧੯॥
bhog bhugat vich jog jugataa ||19||
भोग भुगति विचि जोग जुगता ॥१९॥
ਪੀਉ ਦੇ ਨਾਂਹ ਪਿਆਰ ਤੁਲਿ ਨ ਫੁਫੀ ਨ ਪਿਤੀਏ ਤਾਏ।
peeau dhe naa(n)h piaar tul na fufee na pite'ee taae|
पीउ दे नाँह पिआर तुलि न फुफी न पितीए ताए।
ਮਾਊ ਹੇਤੁ ਨ ਪੁਜਨੀ ਹੇਤੁ ਨ ਮਾਮੇ ਮਾਸੀ ਜਾਏ।
maauoo het na pujanee het na maame maasee jaae|
माऊ हेतु न पुजनी हेतु न मामे मासी जाए।
ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ।
a(n)baa(n) sadhar naa lahai aan a(n)baakaReeaa(n) je khaae|
अंबाँ सधर ना लहै आण अंबाकड़ीआँ जे खाए।
ਮੂਲੀ ਪਾਨ ਪਟੰਤਰਾ ਵਾਸੁ ਡਕਾਰ ਪਰਗਟੀ ਆਏ।
moolee paan paTa(n)taraa vaas ddakaar paragaTee aae|
मूली पान पटंतरा वासु डकार परगटी आए।
ਸੂਰਜ ਚੰਦ ਨ ਪੁਜਨੀ ਦੀਵੇ ਲਖ ਤਾਰੇ ਚਮਕਾਏ।
sooraj cha(n)dh na pujanee dheeve lakh taare chamakaae|
सूरज चंद न पुजनी दीवे लख तारे चमकाए।
ਰੰਗ ਮਜੀਠ ਕੁਸੁੰਭ ਦਾ ਸਦਾ ਸਥੋਈ ਵੇਸ ਵਟਾਏ।
ra(n)g majeeTh kusu(n)bh dhaa sadhaa sathoiee ves vaTaae|
रंग मजीठ कुसुँभ दा सदा सथोई वेस वटाए।
ਸਤਿਗੁਰੁ ਤੁਲਿ ਨ ਮਿਹਰਵਾਨ ਮਾਤ ਪਿਤਾ ਨ ਦੇਵ ਸਬਾਏ।
satigur tul na miharavaan maat pitaa na dhev sabaae|
सतिगुरु तुलि न मिहरवान मात पिता न देव सबाए।
ਡਿਠੇ ਸਭੇ ਠੋਕਿ ਵਜਾਏ ॥੨੦॥
ddiThe sabhe Thok vajaae ||20||
डिठे सभे ठोकि वजाए ॥२०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ