ਬਹੈ ਝਰੋਖੇ ਪਾਤਿਸਾਹ ਖਿੜਕੀ ਖੋਲੑਹਿ ਦੀਵਾਨ ਲਗਾਵੈ।
੯ : ਰਸੀਆਂ ਨੇ ਗੵਾਨੀਆਂ ਨੂੰ ਦੇਣਾ ਤੇ ਗੵਾਨੀਆਂ ਦੀ ਨਾਂਹ
9 : raseeaa(n) ne gayeaaneeaa(n) noo(n) dhenaa te gayeaaneeaa(n) dhee naa(n)h
९ : रसीआँ ने ग्यानीआँ नूँ देणा ते ग्यानीआँ दी नाँह
ਬਹੈ ਝਰੋਖੇ ਪਾਤਿਸਾਹ ਖਿੜਕੀ ਖੋਲੑਹਿ ਦੀਵਾਨ ਲਗਾਵੈ।
bahai jharokhe paatisaeh khiRakee khol(h)h dheevaan lagaavai|
बहै झरोखे पातिसाह खिड़की खोल्लहि दीवान लगावै।
ਅੰਦਰਿ ਚਉਕੀ ਮਹਲ ਦੀ ਬਾਹਰਿ ਮਰਦਾਨਾ ਮਿਲਿ ਆਵੈ।
a(n)dhar chaukee mahal dhee baahar maradhaanaa mil aavai|
अंदरि चउकी महल दी बाहरि मरदाना मिलि आवै।
ਪੀਐ ਪਿਆਲਾ ਪਾਤਿਸਾਹੁ ਅੰਦਰਿ ਖਾਸਾਂ ਮਹਲਿ ਪਿਲਾਵੈ।
peeaai piaalaa paatisaahu a(n)dhar khaasaa(n) mahal pilaavai|
पीऐ पिआला पातिसाहु अंदरि खासाँ महलि पिलावै।
ਦੇਵਨ ਅਮਲੀ ਸੂਫ਼ੀਆਂ ਅਵਲ ਦੋਮ ਦੇਖਿ ਦਿਖਲਾਵੈ।
dhevan amalee soopheeaa(n) aval dhom dhekh dhikhalaavai|
देवन अमली सूफ़ीआँ अवल दोम देखि दिखलावै।
ਕਰੇ ਮਨਾਹ ਸਰਾਬ ਦੀ ਪੀਐ ਆਪੁ ਨ ਹੋਰੁ ਸੁਖਾਵੈ।
kare manaeh saraab dhee peeaai aap na hor sukhaavai|
करे मनाह सराब दी पीऐ आपु न होरु सुखावै।
ਉਲਸ ਪਿਆਲਾ ਮਿਹਰ ਕਰਿ ਵਿਰਲੇ ਦੇਇ ਨ ਪਛੋਤਾਵੈ।
aulas piaalaa mihar kar virale dhei na pachhotaavai|
उलस पिआला मिहर करि विरले देइ न पछोतावै।
ਕਿਹੁ ਨ ਵਸਾਵੈ ਕਿਹੈ ਦਾ ਗੁਨਹ ਕਰਾਇ ਹੁਕਮੁ ਬਖਸਾਵੈ।
kih na vasaavai kihai dhaa guneh karai hukam bakhasaavai|
किहु न वसावै किहै दा गुनह कराइ हुकमु बखसावै।
ਹੋਰੁ ਨਾ ਜਾਣੈ ਪਿਰਮ ਰਸ ਜਾਣੈ ਆਪ ਕੈ ਜਿਸੈ ਜਣਾਵੈ।
hor naa jaanai piram ras jaanai aap kai jisai janaavai|
होरु ना जाणै पिरम रस जाणै आप कै जिसै जणावै।
ਵਿਰਲੇ ਗੁਰਮੁਖਿ ਅਲਖ ਲਖਾਵੈ ॥੯॥
virale gurmukh alakh lakhaavai ||9||
विरले गुरमुखि अलख लखावै ॥९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ