ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ।
੧੭ : ਗੁਰਸਿੱਖ ਆਤਮਾ ਸੁਖਾਂ ਤੋਂ ਉੱਚਾ ਪਿਰਮ ਰਸ ਵਿਚ ਹੈ
17 : gursi'kh aatamaa sukhaa(n) to(n) u'chaa piram ras vich hai
१७ : गुरसिक्ख आतमा सुखाँ तों उच्चा पिरम रस विच है
ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ।
lakh lakh jog dhiaan mil dhar dhiaan baha(n)dhe|
लख लख जोग धिआन मिलि धरि धिआनु बहंदे।
ਲਖ ਲਖ ਸੁੰਨ ਸਮਾਧਿ ਸਾਧਿ ਨਿਜ ਆਸਣ ਸੰਦੇ।
lakh lakh su(n)n samaadh saadh nij aasan sa(n)dhe|
लख लख सुँन समाधि साधि निज आसण संदे।
ਲਖ ਸੇਖ ਸਿਮਰਣ ਕਰਹਿਂ ਗੁਣ ਗਿਆਨ ਗਣੰਦੇ।
lakh sekh simaran karahi(n) gun giaan gana(n)dhe|
लख सेख सिमरण करहिं गुण गिआन गणंदे।
ਮਹਿਮਾਂ ਲਖ ਮਹਾਤਮਾਂ ਜੈਕਾਰ ਕਰੰਦੇ।
mahimaa(n) lakh mahaatamaa(n) jaikaar kara(n)dhe|
महिमाँ लख महातमाँ जैकार करंदे।
ਉਸਤਤਿ ਉਪਮਾਂ ਲਖ ਲਖ ਲਖ ਭਗਤ ਜਪੰਦੇ।
ausatat upamaa(n) lakh lakh lakh bhagat japa(n)dhe|
उसतति उपमाँ लख लख लख भगत जपंदे।
ਗੁਰਮੁਖਿ ਸੁਖ ਫਲ ਪਿਰਮ ਰਸ ਇਕ ਪਲ ਨ ਲਹੰਦੇ ॥੧੭॥
gurmukh sukh fal piram ras ik pal na laha(n)dhe ||17||
गुरमुखि सुख फल पिरम रस इक पल न लहंदे ॥१७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ