ਰੂਪ ਅਨੂਪ ਸਰੂਪ ਲਖ ਹੁਇ ਰੰਗ ਬਿਰੰਗੀ।
੧੪ : ਗੁਰਸਿਖ ਇੰਦ੍ਰਯ ਸੁਖਾਂ ਤੋਂ ਉੱਚੇ ਸੁਖ ਫਲ ਵਿਚ ਹੈ
14 : gursikh i(n)dhray sukhaa(n) to(n) u'che sukh fal vich hai
१४ : गुरसिख इंद्रय सुखाँ तों उच्चे सुख फल विच है
ਰੂਪ ਅਨੂਪ ਸਰੂਪ ਲਖ ਹੁਇ ਰੰਗ ਬਿਰੰਗੀ।
roop anoop saroop lakh hui ra(n)g bira(n)gee|
रूप अनूप सरूप लख हुइ रंग बिरंगी।
ਰਾਗ ਨਾਦ ਸੰਬਾਦ ਲਖ ਸੰਗਤਿ ਅਭੰਗੀ।
raag naadh sa(n)baadh lakh sa(n)gat abha(n)gee|
राग नाद संबाद लख संगति अभंगी।
ਗੰਧ ਸੁਗੰਧਿ ਮਿਲਾਪ ਲਖ ਅਰਗਜੇ ਅਦੰਗੀ।
ga(n)dh suga(n)dh milaap lakh aragaje adha(n)gee|
गंध सुगंधि मिलाप लख अरगजे अदंगी।
ਛਤੀਹ ਭੋਜਨ ਪਾਕਸਾਲ ਰਸ ਭੋਗ ਸੁਢੰਗੀ।
chhateeh bhojan paakasaal ras bhog sudda(n)gee|
छतीह भोजन पाकसाल रस भोग सुढंगी।
ਪਾਟ ਪਟੰਬਰ ਗਹਿਣਿਆਂ ਸੋਹਹਿਂ ਸਰਬੰਗੀ।
paaT paTa(n)bar gahiniaa(n) sohahi(n) saraba(n)gee|
पाट पटंबर गहिणिआँ सोहहिं सरबंगी।
ਗੁਰਮੁਖਿ ਸੁਖ ਫਲ ਅਗਮ ਹੈ ਗੁਰੁਸਿਖ ਸਹਲੰਗੀ ॥੧੪॥
gurmukh sukh fal agam hai gurusikh sahala(n)gee ||14||
गुरमुखि सुख फल अगम है गुरुसिख सहलंगी ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ