ਲਖ ਦੁਰਯੋਧਨ ਕੰਸ ਲਖ ਲਖ ਦੈਤ ਲੜੰਦੇ।
੩ : ਗੁਰਸਿਖ - ਹੰਕਾਰ ਦੀ ਮਾਰੋਂ ਪਰੇ ਹਨ
3 : gursikh - ha(n)kaar dhee maaro(n) pare han
३ : गुरसिख - हंकार दी मारों परे हन
ਲਖ ਦੁਰਯੋਧਨ ਕੰਸ ਲਖ ਲਖ ਦੈਤ ਲੜੰਦੇ।
lakh dhurayodhan ka(n)s lakh lakh dhait laRa(n)dhe|
लख दुरयोधन कंस लख लख दैत लड़ंदे।
ਲਖ ਰਾਵਣ ਕੁੰਭਕਰਣ ਲਖ ਲਖ ਰਾਕਸ ਮੰਦੇ।
lakh raavan ku(n)bhakaran lakh lakh raakas ma(n)dhe|
लख रावण कुँभकरण लख लख राकस मंदे।
ਪਰਸਰਾਮ ਲਖ ਸਹਂਸਬਾਹੁ ਕਰਿ ਖੁਦੀ ਖਹੰਦੇ।
parasaraam lakh saha(n)sabaahu kar khudhee khaha(n)dhe|
परसराम लख सहंसबाहु करि खुदी खहंदे।
ਹਰਨਕਸਪ ਹਰਣਾਕਸਾ ਨਰਸਿੰਘ ਬੁਕੰਦੇ।
haranakasap haranaakasaa narasi(n)gh buka(n)dhe|
हरनकसप हरणाकसा नरसिंघ बुकंदे।
ਲਖ ਕਰੋਧ ਵਿਰੋਧ ਲਖ ਲਖ ਵੈਰੁ ਕਰੰਦੇ।
lakh karodh virodh lakh lakh vair kara(n)dhe|
लख करोध विरोध लख लख वैरु करंदे।
ਗੁਰੁ ਸਿਖ ਪੋਹਿ ਨ ਸਕਈ ਸਾਧਸੰਗਿ ਮਿਲੰਦੇ ॥੩॥
gur sikh poh na sakiee saadhasa(n)g mila(n)dhe ||3||
गुरु सिख पोहि न सकई साधसंगि मिलंदे ॥३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ