ਮੈ ਜੇਹਾ ਨ ਅਕਿਰਤਘਣੁ ਹੈ ਭਿ ਨ ਹੋਆ ਹੋਵਣਿਹਾਰਾ।
੨੯ : ਨਿੰਮ੍ਰਤਾ ਉੱਤਮ ਉਪਦੇਸ਼
29 : ni(n)mrataa u'tam upadhesh
२९ : निंम्रता उत्तम उपदेश
ਮੈ ਜੇਹਾ ਨ ਅਕਿਰਤਘਣੁ ਹੈ ਭਿ ਨ ਹੋਆ ਹੋਵਣਿਹਾਰਾ।
mai jehaa na akirataghan hai bh na hoaa hovanihaaraa|
मै जेहा न अकिरतघणु है भि न होआ होवणिहारा।
ਮੈ ਜੇਹਾ ਨ ਹਰਾਮਖੋਰੁ ਹੋਰੁ ਨ ਕੋਈ ਅਵਗੁਣਿਆਰਾ।
mai jehaa na haraamakhor hor na koiee avaguniaaraa|
मै जेहा न हरामखोरु होरु न कोई अवगुणिआरा।
ਮੈ ਜੇਹਾ ਨਿੰਦਕੁ ਨ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ।
mai jehaa ni(n)dhak na koi gur ni(n)dhaa sir bajar bhaaraa|
मै जेहा निंदकु न कोइ गुरु निंदा सिरि बजरु भारा।
ਮੈ ਜੇਹਾ ਬੇਮੁਖੁ ਨ ਕੋਇ ਸਤਿਗੁਰੁ ਤੇ ਬੇਮੁਖ ਹਤਿਆਰਾ।
mai jehaa bemukh na koi satigur te bemukh hatiaaraa|
मै जेहा बेमुखु न कोइ सतिगुरु ते बेमुख हतिआरा।
ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ।
mai jehaa ko dhusaT naeh niravairai siau vair vikaaraa|
मै जेहा को दुसट नाहि निरवैरै सिउ वैर विकारा।
ਮੈ ਜੇਹਾ ਨ ਵਿਸਾਸ ਧ੍ਰੋਹਿ ਬਗਲ ਸਮਾਧੀ ਮੀਨ ਅਹਾਰਾ।
mai jehaa na visaas dhroh bagal samaadhee meen ahaaraa|
मै जेहा न विसास ध्रोहि बगल समाधी मीन अहारा।
ਬਜਰ ਲੇਪ ਨ ਉਤਰੈ ਪਿੰਡ ਅਪਰਚੇ ਅਉਚਰਿ ਚਾਰਾ।
bajar lep na utarai pi(n)dd aparache aauchar chaaraa|
बजर लेप न उतरै पिंड अपरचे अउचरि चारा।
ਮੈ ਜੇਹਾ ਨ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ।
mai jehaa na dhubaajaraa taj gurmat dhuramat hitakaaraa|
मै जेहा न दुबाजरा तजि गुरमति दुरमति हितकारा।
ਨਾਉਂ ਮੁਰੀਦ ਨ ਸਬਦ ਵੀਚਾਰਾ ॥੨੯॥
naau(n) mureedh na sabadh veechaaraa ||29||
नाउं मुरीद न सबद वीचारा ॥२९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ