ਗੁਰਮਤਿ ਦੁਰਮਤਿ ਵਰਤਣਾ ਸਾਧੁ ਅਸਾਧੁ ਸੰਗਤਿ ਵਿਚਿ ਵਸੈ।
੧੬ : ਦੁਰਮਤੀ- ਉਪਕਾਰ ਕੀਤੇ ਬੀ ਨਹੀਂ ਸੌਰਦਾ
16 : dhuramatee- upakaar keete bee nahee(n) sauaradhaa
१६ : दुरमती- उपकार कीते बी नहीं सौरदा
ਗੁਰਮਤਿ ਦੁਰਮਤਿ ਵਰਤਣਾ ਸਾਧੁ ਅਸਾਧੁ ਸੰਗਤਿ ਵਿਚਿ ਵਸੈ।
gurmat dhuramat varatanaa saadh asaadh sa(n)gat vich vasai|
गुरमति दुरमति वरतणा साधु असाधु संगति विचि वसै।
ਤਿੰਨ ਵੇਸ ਜਮਵਾਰ ਵਿਚਿ ਹੋਇ ਸੰਜੋਗੁ ਵਿਜੋਗੁ ਮੁਣਸੈ।
ti(n)n ves jamavaar vich hoi sa(n)jog vijog munasai|
तिंन वेस जमवार विचि होइ संजोगु विजोगु मुणसै।
ਸਹਸ ਕੁਬਾਣ ਨ ਵਿਸਰੈ ਸਿਰਜਣਹਾਰੁ ਵਿਸਾਰਿ ਵਿਗਸੈ।
sahas kubaan na visarai sirajanahaar visaar vigasai|
सहस कुबाण न विसरै सिरजणहारु विसारि विगसै।
ਪਰ ਨਾਰੀ ਪਰ ਦਰਬੁ ਹਿਤੁ ਪਰ ਨਿੰਦਾ ਪਰਪੰਚ ਰਹਸੈ।
par naaree par dharab hit par ni(n)dhaa parapa(n)ch rahasai|
पर नारी पर दरबु हितु पर निंदा परपंच रहसै।
ਨਾਮ ਦਾਨ ਇਸਨਾਨੁ ਤਜਿ ਕੀਰਤਨ ਕਥਾ ਨ ਸਾਧੁ ਪਰਸੈ।
naam dhaan isanaan taj keeratan kathaa na saadh parasai|
नाम दान इसनानु तजि कीरतन कथा न साधु परसै।
ਕੁਤਾ ਚਉਕ ਚੜ੍ਹਾਈਐ ਚਕੀ ਚਟਣਿ ਕਾਰਣ ਨਸੈ।
kutaa chauk chaRhaieeaai chakee chaTan kaaran nasai|
कुता चउक चड़्हाईऐ चकी चटणि कारण नसै।
ਅਵਗੁਣਿਆਰਾ ਗੁਣ ਨ ਸਰਸੈ ॥੧੬॥
avaguniaaraa gun na sarasai ||16||
अवगुणिआरा गुण न सरसै ॥१६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ