ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ ।
ਪੳੜੀ ੨੧ : ਵੀਹ ਔਗੁਣ
puRee 21 : veeh aauagun
पउड़ी २१ : वीह औगुण
ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ ।
hau aparaadhee gunahagaar hau bemukh ma(n)dhaa |
हउ अपराधी गुनहगारु हउ बेमुख मंदा ।
ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ ।
chor yaar jooaar hau par ghar joha(n)dhaa |
चोरु यारु जूआरि हउ पर घरि जोहंदा ।
ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ ।
ni(n)dhak dhusaT haraamakhor Thag dhes Thaga(n)dhaa |
निंदकु दुसटु हरामखोरु ठगु देस ठगंदा ।
ਕਾਮ ਕ੍ਰੋਧੁ ਮਦੁ ਲੋਭ ਮੋਹੁ ਅਹੰਕਾਰ ਕਰੰਦਾ ।
kaam krodh madh lobh moh aha(n)kaar kara(n)dhaa |
काम क्रोधु मदु लोभ मोहु अहंकार करंदा ।
ਬਿਸਵਾਸਘਾਤੀ ਅਕਿਰਤਘਨ ਮੈ ਕੋ ਨ ਰਖੰਦਾ ।
bisavaasaghaatee akirataghan mai ko na rakha(n)dhaa |
बिसवासघाती अकिरतघन मै को न रखंदा ।
ਸਿਮਰਿ ਮੁਰੀਦਾ ਢਾਢੀਆ ਸਤਿਗੁਰੁ ਬਖਸੰਦਾ ॥੨੧॥੩੬॥
simar mureedhaa ddaaddeeaa satigur bakhasa(n)dhaa ||21||36||
सिमरि मुरीदा ढाढीआ सतिगुरु बखसंदा ॥२१॥३६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ