ਵਾਰ ੩੬

ਕੀੜੀ ਵਾਕ ਨ ਥੰਮੀਐ ਹਸਤੀ ਦਾ ਭਾਰੁ।

ਕੀੜੀ ਵਾਕ ਨ ਥੰਮੀਐ ਹਸਤੀ ਦਾ ਭਾਰੁ।
keeRee vaak na tha(n)meeaai hasatee dhaa bhaaru|
कीड़ी वाक न थंमीऐ हसती दा भारु।
ਹਥ ਮਰੋੜੇ ਮਖੁ ਕਿਉ ਹੋਵੈ ਸੀਹ ਮਾਰੁ।
hath maroRe makh kiau hovai seeh maaru|
हथ मरोड़े मखु किउ होवै सीह मारु।
ਮਛਰੁ ਡੰਗੁ ਨ ਪੁਜਈ ਬਿਸੀਅਰੁ ਬੁਰਿਆਰੁ।
machhar dda(n)g na pujiee biseear buriaaru|
मछरु डंगु न पुजई बिसीअरु बुरिआरु।
ਚਿਤ੍ਰੇ ਲਖ ਮਕਉੜਿਆਂ ਕਿਉ ਹੋਇ ਸਿਕਾਰੁ।
chitre lakh makauRiaa(n) kiau hoi sikaaru|
चित्रे लख मकउड़िआँ किउ होइ सिकारु।
ਜੇ ਜੂਹ ਸਉੜੀ ਸੰਜਰੀ ਰਾਜਾ ਨ ਭਤਾਰੁ।
je jooh sauRee sa(n)jaree raajaa na bhataaru|
जे जूह सउड़ी संजरी राजा न भतारु।
ਅਣਹੋਂਦਾ ਆਪੁ ਗਣਾਇਦਾ ਉਹੁ ਵਡਾ ਗਵਾਰੁ ॥੧੯॥
anaho(n)dhaa aap ganaidhaa uh vaddaa gavaar ||19||
अणहोंदा आपु गणाइदा उहु वडा गवारु ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ