ਵਾਰ ੩੬

ਜੜੀਂ ਬੂਟੀਂ ਜੇ ਜੀਵੀਐ ਕਿਉ ਮਰੈ ਧਨੰਤਰੁ।

੧੫ : ਮੁਕਤੀ ਦੇ ਆਪਣੇ ਸਾਧਨ ਨਿਸ਼ਫਲ
15 : mukatee dhe aapane saadhan nishafal
१५ : मुकती दे आपणे साधन निशफल
ਜੜੀਂ ਬੂਟੀਂ ਜੇ ਜੀਵੀਐ ਕਿਉ ਮਰੈ ਧਨੰਤਰੁ।
jaRee(n) booTee(n) je jeeveeaai kiau marai dhana(n)taru|
जड़ीं बूटीं जे जीवीऐ किउ मरै धनंतरु।
ਤੰਤੁ ਮੰਤੁ ਬਾਜੀਗਰਾਂ ਓਇ ਭਵਹਿ ਦਿਸੰਤਰੁ।
ta(n)t ma(n)t baajeegaraa(n) oi bhaveh dhisa(n)taru|
तंतु मंतु बाजीगराँ ओइ भवहि दिसंतरु।
ਰੁਖੀਂ ਬਿਰਖੀਂ ਪਾਈਐ ਕਾਸਟ ਬੈਸੰਤਰੁ।
rukhee(n) birakhee(n) paieeaai kaasaT baisa(n)taru|
रुखीं बिरखीं पाईऐ कासट बैसंतरु।
ਮਿਲੈ ਨ ਵੀਰਾਰਾਧੁ ਕਰਿ ਠਗ ਚੋਰ ਨ ਅੰਤਰੁ।
milai na veeraaraadh kar Thag chor na a(n)taru|
मिलै न वीराराधु करि ठग चोर न अंतरु।
ਮਿਲੈ ਨ ਰਾਤੀ ਜਾਗਿਆਂ ਅਪਰਾਧ ਭਵੰਤਰੁ।
milai na raatee jaagiaa(n) aparaadh bhava(n)taru|
मिलै न राती जागिआँ अपराध भवंतरु।
ਵਿਣੁ ਗੁਰ ਮੁਕਤਿ ਨ ਹੋਵਈ ਗੁਰਮੁਖਿ ਅਮਰੰਤਰੁ ॥੧੫॥
vin gur mukat na hoviee gurmukh amara(n)tar ||15||
विणु गुर मुकति न होवई गुरमुखि अमरंतरु ॥१५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ