ਰਤਨ ਉਪੰਨੇ ਸਾਇਰਹੁ ਭੀ ਪਾਣੀ ਖਾਰਾ।
੧੦ : ਬੇਮੁਖ ਦੇ ਮਸਤਕ ਦਾ ਰੂਪ
10 : bemukh dhe masatak dhaa roop
१० : बेमुख दे मसतक दा रूप
ਰਤਨ ਉਪੰਨੇ ਸਾਇਰਹੁ ਭੀ ਪਾਣੀ ਖਾਰਾ।
ratan upa(n)ne sairahu bhee paanee khaaraa|
रतन उपंने साइरहु भी पाणी खारा।
ਸੁਝਹੁ ਸੁਝਨਿ ਤਿਨਿ ਲੋਅ ਅਉਲੰਗੁ ਵਿਚਿਕਾਰਾ।
sujhahu sujhan tin loa aaula(n)g vichikaaraa|
सुझहु सुझनि तिनि लोअ अउलंगु विचिकारा।
ਧਰਤੀ ਉਪਜੈ ਅੰਨੁ ਧਨੁ ਵਿਚਿ ਕਲਰੁ ਭਾਰਾ।
dharatee upajai a(n)n dhan vich kalar bhaaraa|
धरती उपजै अंनु धनु विचि कलरु भारा।
ਈਸਰੁ ਤੁਸੈ ਹੋਰਨਾ ਘਰਿ ਖਪਰੁ ਛਾਰਾ।
e'eesar tusai horanaa ghar khapar chhaaraa|
ईसरु तुसै होरना घरि खपरु छारा।
ਜਿਉਂ ਹਣਵੰਤਿ ਕਛੋਟੜਾ ਕਿਆ ਕਰੈ ਵਿਚਾਰਾ।
jiau(n) hanava(n)t kachhoTaRaa kiaa karai vichaaraa|
जिउं हणवंति कछोटड़ा किआ करै विचारा।
ਬੇਮੁਖ ਮਸਤਕਿ ਲਿਖਿਆ ਕਉਣੁ ਮੇਟਣਹਾਰਾ ॥੧੦॥
bemukh masatak likhiaa kaun meTanahaaraa ||10||
बेमुख मसतकि लिखिआ कउणु मेटणहारा ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ