ਵਾਰ ੩੩

ਵਧੈ ਚੀਲ ਓਜਾੜ ਵਿਚਿ ਉਚੈ ਉਪਰਿ ਉਚੀ ਹੋਈ।

੧੯ : ਚੀਲ ਦ੍ਰਿਸ਼ਟਾਂਤ ਦੁਸ਼ਟਤਾ ਦਾ
19 : cheel dhirashaTaa(n)t dhushaTataa dhaa
१९ : चील दृशटाँत दुशटता दा
ਵਧੈ ਚੀਲ ਓਜਾੜ ਵਿਚਿ ਉਚੈ ਉਪਰਿ ਉਚੀ ਹੋਈ।
vadhai cheel ojaaR vich uchai upar uchee hoiee|
वधै चील ओजाड़ विचि उचै उपरि उची होई।
ਗੰਢੀ ਜਲਨਿ ਮੁਸਾਹਰੇ ਪਤ ਅਪਤ ਨ ਛੁਹੁਦਾ ਕੋਈ।
ga(n)ddee jalan musaahare pat apat na chhuhudhaa koiee|
गंढी जलनि मुसाहरे पत अपत न छुहुदा कोई।
ਛਾਉ ਨ ਬਹਨਿ ਪੰਧਾਣੂਆ ਪਵੈ ਪਛਾਵਾ ਟਿਬੀ ਟੋਈ।
chhaau na bahan pa(n)dhaanooaa pavai pachhaavaa Tibee Toiee|
छाउ न बहनि पंधाणूआ पवै पछावा टिबी टोई।
ਫਿੰਡ ਜਿਵੈ ਫਲੁ ਫਾਟੀਅਨਿ ਘੁੰਘਰਿਆਲੇ ਰੁਲਨਿ ਪਲੋਈ।
fi(n)dd jivai fal faaTeean ghu(n)ghariaale rulan paloiee|
फिंड जिवै फलु फाटीअनि घुँघरिआले रुलनि पलोई।
ਕਾਠੁ ਕੁਕਾਠੁ ਨ ਸਹਿ ਸਕੈ ਪਾਣੀ ਪਵਣੁ ਨ ਧੁਪ ਨ ਲੋਈ।
kaaTh kukaaTh na seh sakai paanee pavan na dhup na loiee|
काठु कुकाठु न सहि सकै पाणी पवणु न धुप न लोई।
ਲਗੀ ਮੂਲਿ ਨ ਵਿਝਵੈ ਜਲਦੀ ਹਉਮੈ ਅਗਿ ਖੜੋਈ।
lagee mool na vijhavai jaladhee haumai ag khaRoiee|
लगी मूलि न विझवै जलदी हउमै अगि खड़ोई।
ਵਡਿਆਈ ਕਰਿ ਦਈ ਵਿਗੋਈ ॥੧੯॥
vaddiaaiee kar dhiee vigoiee ||19||
वडिआई करि दई विगोई ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ