ਵਾਰ ੩੧

ਸੋਇਨ ਲੰਕਾ ਵਡਾ ਗੜੁ ਖਾਰ ਸਮੁੰਦ ਜਿਵੇਹੀ ਖਾਈ।

੧੯ : ਰਾਵਣ ਦੀ ਜਗਤ ਪ੍ਰਸਿੱਧ ਕਥਾ
19 : raavan dhee jagat prasi'dh kathaa
१९ : रावण दी जगत प्रसिद्ध कथा
ਸੋਇਨ ਲੰਕਾ ਵਡਾ ਗੜੁ ਖਾਰ ਸਮੁੰਦ ਜਿਵੇਹੀ ਖਾਈ।
soin la(n)kaa vaddaa gaR khaar samu(n)dh jivehee khaiee|
सोइन लंका वडा गड़ु खार समुँद जिवेही खाई।
ਲਖ ਪੁਤੁ ਪੋਤੇ ਸਵਾ ਲਖੁ ਕੁੰਭਕਰਣੁ ਮਹਿਰਾਵਣੁ ਭਾਈ।
lakh put pote savaa lakh ku(n)bhakaran mahiraavan bhaiee|
लख पुतु पोते सवा लखु कुँभकरणु महिरावणु भाई।
ਪਵਣੁ ਬੁਹਾਰੀ ਦੇਇ ਨਿਤਿ ਇੰਦ੍ਰ ਭਰੈ ਪਾਣੀ ਵਰੑਹਿਆਈ।
pavan buhaaree dhei nit i(n)dhr bharai paanee var(h)hiaaiee|
पवणु बुहारी देइ निति इंद्र भरै पाणी वर्रहिआई।
ਬੈਸੰਤੁਰ ਰਾਸੋਈਆ ਸੂਰਜੁ ਚੰਦੁ ਚਰਾਗ ਦੀਪਾਈ।
baisa(n)tur raasoieeaa sooraj cha(n)dh charaag dheepaiee|
बैसंतुर रासोईआ सूरजु चंदु चराग दीपाई।
ਬਹੁ ਖੂਹਣਿ ਚਤੁਰੰਗ ਦਲ ਦੇਸ ਨ ਵੇਸ ਨ ਕੀਮਤਿ ਪਾਈ।
bahu khoohan chatura(n)g dhal dhes na ves na keemat paiee|
बहु खूहणि चतुरंग दल देस न वेस न कीमति पाई।
ਮਹਾਦੇਵ ਦੀ ਸੇਵ ਕਰਿ ਦੇਵ ਦਾਨਵ ਰਹਦੇ ਸਰਣਾਈ।
mahaadhev dhee sev kar dhev dhaanav rahadhe saranaiee|
महादेव दी सेव करि देव दानव रहदे सरणाई।
ਅਪਜਸੁ ਲੈ ਦੁਰਮਤਿ ਬੁਰਿਆਈ ॥੧੯॥
apajas lai dhuramat buriaaiee ||19||
अपजसु लै दुरमति बुरिआई ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ