ਸਬਦ ਸੁਰਤਿ ਮਿਲਿ ਸਾਧਸੰਗਿ ਗੁਰਮੁਖਿ ਦੁਖ ਸੁਖ ਸਮਕਰਿ ਸਾਧੇ।
੩ : ਅਸਾਧ ਸਤਿਗੰਗ ਨੇ ਸਾਧੇ
3 : asaadh satiga(n)g ne saadhe
३ : असाध सतिगंग ने साधे
ਸਬਦ ਸੁਰਤਿ ਮਿਲਿ ਸਾਧਸੰਗਿ ਗੁਰਮੁਖਿ ਦੁਖ ਸੁਖ ਸਮਕਰਿ ਸਾਧੇ।
sabadh surat mil saadhasa(n)g gurmukh dhukh sukh samakar saadhe|
सबद सुरति मिलि साधसंगि गुरमुखि दुख सुख समकरि साधे।
ਹਉਮੈ ਦੁਰਮਤਿ ਪਰਹਰੀ ਗੁਰਮਤਿ ਸਤਿਗੁਰ ਪੁਰਖੁ ਆਰਾਧੇ।
haumai dhuramat paraharee gurmat satigur purakh aaraadhe|
हउमै दुरमति परहरी गुरमति सतिगुर पुरखु आराधे।
ਸਿਵ ਸਕਤੀ ਨੋ ਲੰਘਿਕੈ ਗੁਰਮੁਖਿ ਸੁਖ ਫਲੁ ਸਹਜ ਸਮਾਧੇ।
siv sakatee no la(n)ghikai gurmukh sukh fal sahaj samaadhe|
सिव सकती नो लंघिकै गुरमुखि सुख फलु सहज समाधे।
ਗੁਰੁ ਪਰਮੇਸਰੁ ਏਕ ਜਾਣਿ ਦੂਜਾ ਭਾਉ ਮਿਟਾਇ ਉਪਾਧੇ।
gur paramesar ek jaan dhoojaa bhaau miTai upaadhe|
गुरु परमेसरु एक जाणि दूजा भाउ मिटाइ उपाधे।
ਜੰਮਣ ਮਰਣਹੁ ਬਾਹਰੇ ਅਜਰਾਵਰਿ ਮਿਲਿ ਅਗਮ ਅਗਾਧੇ।
ja(n)man maranahu baahare ajaraavar mil agam agaadhe|
जंमण मरणहु बाहरे अजरावरि मिलि अगम अगाधे।
ਆਸ ਨ ਤ੍ਰਾਸ ਉਦਾਸ ਘਰਿ ਹਰਖ ਸੋਗ ਵਿਹੁ ਅੰਮ੍ਰਿਤ ਖਾਧੇ।
aas na traas udhaas ghar harakh sog vih a(n)mirat khaadhe|
आस न त्रास उदास घरि हरख सोग विहु अंमृत खाधे।
ਮਹਾ ਅਸਾਧ ਸਾਧਸੰਗ ਸਾਧੇ ॥੩॥
mahaa asaadh saadhasa(n)g saadhe ||3||
महा असाध साधसंग साधे ॥३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ