ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਨ ਗੁਰਸਿਖੁ ਮੰਗੈ।
੨ : ਸਿਖੀ ਨਿਸ਼ਕਾਮ ਹੈ
2 : sikhee nishakaam hai
२ : सिखी निशकाम है
ਚਾਰਿ ਪਦਾਰਥ ਆਖੀਅਨਿ ਸਤਿਗੁਰ ਦੇਇ ਨ ਗੁਰਸਿਖੁ ਮੰਗੈ।
chaar padhaarath aakheean satigur dhei na gursikh ma(n)gai|
चारि पदारथ आखीअनि सतिगुर देइ न गुरसिखु मंगै।
ਅਠ ਸਿਧੀ ਨਿਧੀ ਨਵੈ ਰਿਧਿ ਨ ਗੁਰੁ ਸਿਖੁ ਢਾਕੈ ਟੰਗੈ।
aTh sidhee nidhee navai ridh na gur sikh ddaakai Ta(n)gai|
अठ सिधी निधी नवै रिधि न गुरु सिखु ढाकै टंगै।
ਕਾਮਧੇਣੁ ਲਖ ਲਖਮੀ ਪਹੁੰਚ ਨ ਹੰਘੈ ਢੰਗਿ ਸੁਢੰਗੈ।
kaamadhen lakh lakhamee pahu(n)ch na ha(n)ghai dda(n)g sudda(n)gai|
कामधेणु लख लखमी पहुँच न हंघै ढंगि सुढंगै।
ਲਖ ਪਾਰਸ ਲਖ ਪਾਰਜਾਤ ਹਥਿ ਨ ਛੁਹਦਾ ਫਲ ਨ ਅਭੰਗੈ।
lakh paaras lakh paarajaat hath na chhuhadhaa fal na abha(n)gai|
लख पारस लख पारजात हथि न छुहदा फल न अभंगै।
ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ।
ta(n)t ma(n)t paakha(n)dd lakh baajeegar baajaaree na(n)gai|
तंत मंत पाखंड लख बाजीगर बाजारी नंगै।
ਪੀਰ ਮੁਰੀਦੀ ਗਾਖੜੀ ਇਕਸ ਅੰਗਿ ਨ ਅੰਗਣਿ ਅੰਗੈ।
peer mureedhee gaakhaRee ikas a(n)g na a(n)gan a(n)gai|
पीर मुरीदी गाखड़ी इकस अंगि न अंगणि अंगै।
ਗੁਰ ਸਿਖੁ ਦੂਜੇ ਭਾਵਹੁ ਸੰਗੈ ॥੨॥
gur sikh dhooje bhaavahu sa(n)gai ||2||
गुर सिखु दूजे भावहु संगै ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ